ਸਰਹੱਦਾਂ ਉੱਤੇ ਪਹਿਰਾ ਦੇਵਣ,
ਫ਼ੌਜੀ ਵੀਰ ਜਵਾਨ।
ਦੁਸ਼ਮਣ ਨੂੰ ਲਲਕਾਰ ਕੇ ਖੜ੍ਹਦੇ,
ਚੌੜੀ ਛਾਤੀ ਤਾਣ
ਦੇਸ਼-ਕੌਮ ਦੀ ਖ਼ਾਤਰ ਰਹਿੰਦੇ,
ਹਰ ਵੇਲੇ ਤਿਆਰ।
ਦੇਸ਼ ਦੇ ਸ਼ੱਰੇ-ਜ਼ੱਰੇ ਨਾਲ,
ਕਰਦੇ ਨੇ ਇਹ ਪਿਆਰ।
ਭਾਰਤ ਮਾਂ ਦੀ ਸ਼ਾਨ ਦੀ ਖ਼ਾਤਰ,
ਕਸਮਾਂ ਇਹ ਖਾਣ।
ਦੁਸ਼ਮਣ ਨੂੰ ਲਲਕਾਰ ਕੇ ਖੜਦੇ,
ਚੌੜੀ ਛਾਤੀ ਤਾਣ।
1. ਫ਼ੌਜੀ ਵੀਰ ਜਵਾਨ ਕਿਸ ਦੇ ਨਾਲ ਪਿਆਰ ਕਰਦੇ ਹਨ ?
Answers
Answered by
1
Answered by
0
hope it helps you ☺
Similar questions