Environmental Sciences, asked by kulwinderkulwinder82, 10 months ago

ਸਮੇਂ ਦੇ ਬਦਲਣ ਨਾਲ ਪਰਿਵਾਰਾਂ ਵਿੱਚ ਕੀ ਤਬਦੀਲੀ ਆ ਰਹੀ ਹੈ ?​

Answers

Answered by ramandeepkaur71944
1

ਸਮੇਂ ਦੇ ਬਦਲਣ ਨਾਲ ਪਰਿਵਾਰ ਇੱਕ ਦੂਜੇ ਤੋਂ ਦੂਰ ਹੋ ਰਹੇ ਹਨ। ਅਪਣੇ ਕੰਮਾਂ ਕਾਰਾਂ ਵਿੱਚ ਵਿਅਸਤ ਹੋ ਰਹੇ ਹਨ।

Similar questions