ਜਨਸੰਖਿਆ ਵਿਸਫੋਟ ਤੋ ਕੀ ਭਾਵ ਹੈ?
Answers
Answer:ਜਨਸੰਖਿਆ ਦਿਵਸ ਹਰ ਸਾਲ 11 ਜੁਲਾਈ ਨੂੰ ਮਨਾਇਆ ਜਾਂਦਾ ਹੈ। ਸੰਸਾਰ ਦੀ ਅਬਾਦੀ 1 ਜਨਵਰੀ, 2014 ਨੂੰ ਲਗਭਗ 7,137,661,030 ਹੋ ਗਈ। ਧਰਤੀ ਦੇ ਵਾਰਸ ਸਿਰਫ ਅਸੀਂ ਜਾਂ ਤੁਸੀਂ ਹੀ ਧਰਤੀ ਦੇ ਵਾਰਸ ਨਹੀਂ ਹਾਂ। ਇਸ ਤੇ ਅਨੇਕਾਂ ਮੁਲਕਾਂ, ਕੌਮਾਂ, ਧਰਮਾਂ ਅਤੇ ਜਾਤਾਂ ਦਾ ਵਾਸਾ ਹੈ। ਹਾਲ ਹੀ ਵਿੱਚ ਇਹ ਧਰਤੀ 7 ਅਰਬ ਲੋਕਾਂ ਦੀ ਹੋ ਗਈ ਹੈ ਅਤੇ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ। ਸੰਨ 1000 ਵਿੱਚ ਦੁਨੀਆਂ ਦੀ ਜਨਸੰਖਿਆ ਲਗਭੱਗ 40 ਕਰੋੜ ਸੀ। ਸੰਨ 1800 ਤੱਕ ਪਹੁੰਚਦੇ-ਪਹੁੰਚਦੇ ਇਹ ਵੱਧ ਕੇ ਇੱਕ ਅਰਬ ਹੋ ਗਈ। ਪਿਛਲੇ 50 ਸਾਲਾਂ ਵਿੱਚ ਸਾਡੀ ਧਰਤੀ ਦੀ ਆਬਾਦੀ ਦੁੱਗਣੀ ਹੋ ਗਈ ਹੈ ਅਗਲੀ ਸਦੀ ਤੱਕ ਅਪੜਦੇ-ਅਪੜਦੇ ਅਸੀਂ 10 ਅਰਬ ਪਾਰ ਕਰ ਜਾਵਾਂਗੇ।[1] ਦੁਨੀਆਂ ਵਿੱਚ ਹਰ ਇੱਕ ਸੈਕਿੰਡ ਦੌਰਾਨ 5 ਬੱਚਿਆਂ ਦਾ ਜਨਮ ਹੁੰਦਾ ਹੈ, ਜਦੋਂ ਕਿ ਦੋ ਵਿਅਕਤੀਆਂ ਦੀ ਮੌਤ ਹੁੰਦੀ ਹੈ। 1 ਚੀਨ 1 ਅਰਬ 34 ਕਰੋੜ 19.40
2 ਭਾਰਤ 1 ਅਰਬ 21 ਕਰੋੜ 17.50
3 ਸੰਯੁਕਤ ਰਾਜ 31 ਕਰੋੜ, 32 ਲੱਖ 4.52
4 ਇੰਡੋਨੇਸ਼ੀਆ 24 ਕਰੋੜ, 56 ਲੱਖ 3.44
5 ਬ੍ਰਾਜ਼ੀਲ 20 ਕਰੋੜ, 34 ਲੱਖ 2.77
6 ਪਾਕਿਸਤਾਨ 18 ਕਰੋੜ, 73 ਲੱਖ 2.49
7 ਬੰਗਲਾਦੇਸ਼ 15 ਕਰੋੜ, 86 ਲੱਖ 2.29
8 ਨਾਈਜੀਰੀਆ 15 ਕਰੋੜ, 52 ਲੱਖ 2.17
9 ਰੂਸ 13 ਕਰੋੜ, 87 ਲੱਖ 2.06
10 ਜਪਾਨ 12 ਕਰੋੜ, 65 ਲੱਖ 1.85 1 ਟੋਕੀਓ ਜਪਾਨ 3 ਕਰੋੜ, 24 ਲੱਖ
2 ਸਿਓਲ ਦੱਖਣੀ ਕੋਰੀਆ 2 ਕਰੋੜ, 5 ਲੱਖ
3 ਮੈਕਸੀਕੋ ਸ਼ਹਿਰ ਮੈਕਸੀਕੋ 2 ਕਰੋੜ, 4 ਲੱਖ
4 ਨਿਊਯਾਰਕ ਸੰਯੁਕਤ ਰਾਜ 1 ਕਰੋੜ, 97 ਲੱਖ
5 ਮੁੰਬਈ ਭਾਰਤ 1 ਕਰੋੜ, 92 ਲੱਖ
6 ਜਕਾਰਤਾ ਇੰਡੋਨੇਸ਼ੀਆ 1 ਕਰੋੜ, 89 ਲੱਖ
7 ਸਾਓ ਪਾਓਲੋ ਬ੍ਰਾਜ਼ੀਲ 1 ਕਰੋੜ, 88 ਲੱਖ
8 ਦਿੱਲੀ ਭਾਰਤ 1 ਕਰੋੜ, 86 ਲੱਖ
9 ਓਸਾਕਾ ਜਪਾਨ 1 ਕਰੋੜ, 73 ਲੱਖ
10 ਸ਼ੰਘਾਈ ਚੀਨ 1 ਕਰੋੜ, 66 ਲੱਖ