Physics, asked by malkeet22, 10 months ago

ਸਿਹਤ ਦੇ ਸਿਧਾਂਤ ਕਿਹੜੇ ਕਿਹੜੇ ਹਨ ।​

Answers

Answered by arshpreetsidhu562
9

Explanation:

ਸਿਹਤ ਇੱਕ ਪ੍ਰਾਣੀ ਦੀ ਉਹ ਹਾਲਤ ਹੈ, ਜਿਸ ਵਿੱਚ ਉਸ ਦੇ ਸਾਰੇ ਅੰਗ ਇੱਕ ਸਮੂਹ ਦੇ ਤੌਰ ਤੇ ਪੂਰੀ ਤਰ੍ਹਾਂ ਆਪਣੇ ਕੰਮ ਕਰ ਸਕਦੇ ਹੋਣ।

ਸੰਸਾਰ ਸਿਹਤ ਸੰਗਠਨ (WHO) ਨੇ ਸੰਨ 1948 ਵਿੱਚ ਸਿਹਤ ਜਾਂ ਤੰਦਰੁਸਤੀ ਦੀ ਹੇਠ ਲਿਖੀ ਪਰਿਭਾਸ਼ਾ ਕੀਤੀ:

"ਸਰੀਰਕ, ਮਾਨਸਿਕ ਅਤੇ ਸਾਮਾਜਕ ਪੱਖੋਂ ਪੂਰੀ ਤਰ੍ਹਾਂ ਤੰਦੁਰੁਸਤ ਹੋਣਾ (ਸਮੱਸਿਆ-ਮੁਕਤ ਹੋਣਾ)।

Similar questions