ਜਦੋਂ ਅਰੁਣਾਚਲ ਪ੍ਰਦੇਸ਼ ਵਿੱਚ ਅਜੇ ਸੂਰਜ ਨਿਕਲ ਹੀ ਰਿਹਾ ਹੁੰਦਾ ਹੈ ਤਾਂ ਗੁਜਰਾਤ ਵਿੱਚ ਅਜੇ ਰਾਤ ਹੀ ਹੁੰਦੀ ਹੈ ਵਿਆਖਿਆ ਕਰੋ
Answers
Answered by
19
Explanation:
ਜਦੋਂ ਅਰੁਣਾਂਚਲ ਪ੍ਰਦੇਸ਼ ਵਿਚ ਅਜੇ ਸੂਰਜ ਨਿੱਕਲ ਰਿਹਾ ਹੂੰਦਾ ਦੇ ਤਾਂ ਗੁਜਰਾਤ ਵਿੱਚ ਅਜੇ ਰਾਤ ਇਸ ਲਈ ਹੁੰਦੀ ਹੈ ਕਿਉਂਕਿ ਅਰੁਣਾਂਚਲ ਪ੍ਰਦੇਸ਼ ਤੋਂ ਗੁਜਰਾਤ ਟੱਕ ਦੀ ਦੂਰੀ 2933 ਕਿ. ਮੀਟਰ hai ਜਿਸ ਕਰਕੇ ਅਰੁਣਾਂਚਲ pradesh ਅਤੇ ਗੁਜਰਾਤ ਵਿੱਚ ਸਥਿੱਤ ਰਣ ਆਫ ਕੱਛ ਖੇਤਰ ਵਿਚ 4 ਘੰਟੇ da ਫ਼ਰਕ ਪੈਂਦਾ ਹੈ is ਲਈ ਜਦੋਂ ਅਰੁਣਾਂਚਲ ਪ੍ਰਦੇਸ਼ ਵਿਚ ਅਜੇ ਸੂਰਜ ਨਿੱਕਲ ਰਿਹਾ ਹੂੰਦਾ ਹੈ ਤਾਂ ਗੁਜਰਾਤ ਵਿਚ ਅਜੇ ਰਾਤ hundi hai
hope it helps you....!!!
Answered by
2
Answer:
1. The earth rotates from west to east and so, the sun rises earlier in Arunachal pardesh than in Gujarat.
2. The sun rises in eastern moves towards the west Arunachal Pradesh is at the east of gujrat
Similar questions