India Languages, asked by Bhadrashree, 1 year ago

ਦੁੱਧ ਤੇ ਪੁੱਤ ਕਹਾਣੀ ਵਿੱਚ ਲੇਖਿਕਾ ਨੇ ਕੀ ਸੰਦੇਸ਼ ਦਿੱਤਾ ਹੈ?

Answers

Answered by ahluwaliamanmeet13
7

ਦੁੱਧ ਤੇ ਪੁੱਤ ਕਹਾਣੀ ਵਿਚ ਲੇਖਿਕਾ ਨੇ ਸਮਾਜ ਦੀ ਇਕ ਸੱਚਾਈ ਬਾਰੇ ਦਸਿਆ ਹੈ ਕਿ ਕਿਸ ਤਰਹ

ਮਾ ਬਾਪ ਆਪਣੇ ਬੱਚਿਆਂ ਨੂੰ ਜ਼ਿੰਦਗੀ ਦੀ ਹਰ ਖੁਸ਼ੀ ਦੇਣ ਦੀ ਕੋਸ਼ਸ਼ ਕਰਦੇ ਹਨ ਪਰ ਜਦੋਂ ਬੱਚਿਆਂ ਦੀ ਵਾਰੀ ਉਨ੍ਹਾਂ ਦੀ ਸੇਵਾ ਕਰਨ ਦੀ ਆਉਂਦੀ ਹੈ ਤਾਂ ਉਹ ਕਿਸ ਤਰਹ ਆਪਣੇ ਮਾ ਬਾਪ ਨੂੰ ਆਪਣੇ ਪਿਆਰ ਲਈ ਤਰਸਾਊਂਦੇ ਹਨ।

ਕਹਾਣੀ ਵਿਚ ਲੇਖਿਕਾ ਨੇ ਸੰਦੇਸ਼ ਦਿੱਤਾ ਹੈ ਕਿ ਸਾਨੂੰ ਆਪਣੇ ਮਾ ਬਾਪ ਦੀ ਅਤੇ ਹੋਰ ਸਾਰੇ ਰਿਸ਼ਤਿਆਂ ਦੀ ਅਹਿਮੀਅਤ ਨੋ ਸਮਝਦੇ ਹੋਏ ਉਨ੍ਹਾਂ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ।

ਕਹਾਣੀ - ਦੁੱਧ ਤੇ ਪੁੱਤ

ਲੇਖਿਕਾ - ਬਚਿੰਤ ਕੌਰ

hope it helps ❤️

please MARK AS BRAINLIEST ❤️ and follow for more help in punjabi

@ahluwaliamanmeet13

Answered by harnoork613
4

☆☆☆☆ hope this help u ☆☆☆☆

Attachments:
Similar questions