Psychology, asked by gopis5607, 10 months ago

ਵਿਟਾਮਿਨ ਏ ਦੀ ਕਮੀ ਨਾਲ ਕਿਹੜਾ ਰੋਗ ਹੁੰਦਾ ਹੈ ​

Answers

Answered by karankirat345
13

ਵਿਟਾਮਿਨ ਏ ਦੀ ਕਮੀ ਨਾਲ ਨਿਮੋਨੀਆ, ਜ਼ੁਕਾਮ, ਥਕਾਨ, ਕਮਜ਼ੋਰੀ, ਅੰਨ੍ਹਾਪਣ, ਰੁੱਖੀ ਚਮੜੀ, ਨੀਂਦ ਨਾ ਆਉਣਾ, ਆਦਿ ਬਿਮਾਰੀਆਂ ਹੁੰਦੀਆਂ ਹਨ।

ਵਿਟਾਮਿਨ ਏ ਦੀ ਕਮੀ ਨੂੰ ਦੂਰ ਕਰਨ ਲਈ ਸਾਨੂੰ ਦੁੱਧ, ਦਹੀਂ, ਪਾਲਕ, ਪੀਲੀ ਸਬਜੀਆਂ, ਪਪੀਤਾ, ਅੰਡਾ ਅਤੇ ਹਰੀ ਅਤੇ ਪੱਤੇਦਾਰ ਸਬਜੀਆਂ ਦਾ ਸੇਵਨ ਕਰਨਾ ਚਾਹੀਦਾ ਹੈ।

Be Brainly!!!

Answered by Gujjar0786
8

Answer:

Loose of vitamins

lead to nimonia, fever , weakness etc

Hope you like answer!!!

Similar questions