History, asked by yashpindersingh6, 8 months ago

ਬਾਬਰ ਬਾਣੀ ਰਾਹੀਂ ਗੁਰੂ ਜੀ ਕੀ ਕਹਿਣਾ ਚਾਹੁੰਦੇ ਹਨ



Answers

Answered by aadil1290
1

Answer:

ਬਾਬਰਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਗੁਰੂ ਨਾਨਕ ਦੀ ਰਚਨਾ ਦੇ ਇੱਕ ਭਾਗ ਦਾ ਨਾਮ ਹੈ। ਇਸ ਵਿੱਚ ਚਾਰ ਸ਼ਬਦ ਹਨ, ਜੋ 1521 ਵਿੱਚ ਏਮਨਾਬਾਦ ਤੇ ਬਾਬਰ ਦੇ ਹਮਲੇ ਦੇ ਹਾਲ ਨਾਲ ਸੰਬੰਧਿਤ ਹਨ। ਤਿੰਨ ਸ਼ਬਦ ਆਸਾ ਰਾਗ ਦੇ ਤੇ ਇੱਕ ਤਿਲੰਗ ਰਾਗ ਦਾ ਹੈ।

Similar questions