Biology, asked by yosafsinghy, 10 months ago

ਦੇਸੀ ਖਾਦਾ ਦਿਅਾ ਨਸਲਾ​

Answers

Answered by aadil1290
0

Answer:

ਜੈਵਿਕ ਖਾਦ ਜਾਂ ਦੇਸੀ ਖਾਦ ਵਿੱਚ ਪਸ਼ੂਆਂ ਦਾ ਮਲ-ਮੂਤਰ ਅਤੇ ਫਾਰਮ ਤੋਂ ਮਿਲ ਰਹੀ ਰਹਿੰਦ-ਖੂੰਹਦ ਮਤਲਬ ਰੂੜੀ ਦੀ ਖਾਦ, ਕੰਪੋਸਟ ਖਾਦ, ਮੁਰਗ਼ੀਆਂ ਦੀ ਖਾਦ ਅਤੇ ਖੇਤੀ ਉਪਜ ਆਧਾਰਿਤ ਕਾਰਖਾਨਿਆਂ ਤੋਂ ਮਿਲਣ ਵਾਲੀ ਰਹਿੰਦ-ਖੂੰਹਦ ਸ਼ਾਮਿਲ ਹੈ। ਇਨ੍ਹਾਂ ਵਿਚੋਂ ਰੂੜੀ ਖਾਦ ਸਭ ਤੋਂ ਵੱਧ ਜਾਣੀ-ਪਛਾਣੀ ਹੈ। ਇਸੇ ਤਰ੍ਹਾਂ ਹਰੀ ਖਾਦ ਤੋਂ ਭਾਵ ਖੇਤ ਵਿੱਚ ਕਿਸੇ ਵੀ ਫ਼ਸਲ ਦੇ ਹਰੇ ਮਾਦੇ ਨੂੰ ਜ਼ਮੀਨ ਵਿੱਚ ਦੱਬਣ ਤੋਂ ਹੈ ਤਾਂ ਕਿ ਇਹ ਦੱਬੀ ਫ਼ਸਲ ਗਲ਼-ਸੜ ਕੇ ਬਾਅਦ ਵਿੱਚ ਬੀਜੀ ਫ਼ਸਲ ਲਈ ਖਾਦ ਦਾ ਕੰਮ ਕਰੇ।

Similar questions