Computer Science, asked by surajkumar063444, 10 months ago

ਰੰਗਾ ਤੋਂ ਕੀ ਭਾਵ ਹੈ?ਵॅਖ ਵॅਖ ਰੰਗਾ ਦਾ ਵਰਨਣ ਕਰੋ?​

Answers

Answered by Anonymous
0

ਰੰਗ ਆਭਾਸ ਬੋਧ ਦਾ ਮਾਨਵੀ ਗੁਣ ਧਰਮ ਹੈ, ਜਿਸ ਵਿੱਚ ਲਾਲ, ਹਰਾ, ਨੀਲਾ ਆਦਿ ਹੁੰਦੇ ਹਨ। ਰੰਗਾਂ ਦੇ ਪ੍ਰਤੱਖਣ ਵਿੱਚ, ਦ੍ਰਿਸ਼ਟੀ ਸ਼ਾਮਲ ਹੁੰਦੀ ਹੈ।ਰੰਗ ਦੀ ਸ਼ਰੇਣੀਆਂ ਅਤੇ ਭੌਤਿਕ ਵਿਸ਼ੇਸਤਾਵਾਂ, ਚੀਜ਼, ਪ੍ਰਕਾਸ਼ ਸੋਮੇ ਆਦਿ ਦੇ ਭੌਤਿਕ ਗੁਣਧਰਮ ਜਿਵੇਂ ਪ੍ਰਕਾਸ਼ ਅਵਸ਼ੋਸ਼ਣ, ਪ੍ਰਤੀਬਿੰਬ, ਉਤਸਰਜਨ ਵਰਣਕਰਮਾਂ ਉੱਤੇ ਨਿਰਭਰ ਵੀ ਕਰਦੇ ਹਨ।

Similar questions