ਕੈਲੋਰੀ ਦਾ ਕੀ ਅਰਥ ਹੈ?
Answers
Answered by
7
Answer:
ਕੈਲੋਰੀ (ਅੰਗ੍ਰੇਜ਼ੀ:Calorie) ਊਰਜਾ ਦੀ ਇੱਕ ਇਕਾਈ ਹੈ। ਇਸਦੀਆਂ ਕਈ ਪਰਿਭਾਸ਼ਾਵਾਂ ਮੌਜੂਦ ਹਨ, ਪਰ ਇਹਨਾਂ ਨੂੰ ਦੋ ਵਰਗਾਂ ਵਿੱਚ ਵੰਡਿਆ ਜਾਂਦਾ ਹੈ:
ਇੱਕ ਛੋਟੀ ਕੈਲੋਰੀ ਜਾ ਫਿਰ ਗ੍ਰਾਮ ਕੈਲੋਰੀ (ਚਿੰਨ: cal) ਉਸ ਉਰਜਾ ਨੂੰ ਕਿਹਾ ਜਾਂਦਾ ਹੈ ਜੋ ਕਿ ਇੱਕ ਗ੍ਰਾਮ ਪਾਣੀ ਨੂੰ ਇੱਕ ਹਵਾ ਦੇ ਦਬਾਅ ਉੱਪਰ ਗਰਮ ਕਰੇ ਤਾਂ ਕਿ ਉਸਦਾ ਤਾਪਮਾਨ 1 ਡਿਗਰੀ ਸੈਲਸੀਅਸ ਵੱਧ ਜਾਵੇ।
ਇੱਕ ਵੱਡੀ ਕੈਲੋਰੀ ਜਾ ਫਿਰ ਕਿਲੋਗ੍ਰਾਮ ਕੈਲੋਰੀ (ਚਿੰਨ: Cal), ਇਸਨੂੰ ਭੋਜਨ ਕੈਲੋਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਸਦੇ ਹੋਰ ਵੀ ਕਈ ਨਾਮ ਹਨ।[1] ਇਸਨੂੰ ਗ੍ਰਾਮ ਦੀ ਬਜਾਏ ਕਿਲੋਗ੍ਰਾਮ ਵਿੱਚ ਪ੍ਰਭਾਸ਼ਿਤ ਕੀਤਾ ਜਾਂਦਾ ਹੈ। ਇੱਕ ਕਿਲੋਗ੍ਰਾਮ ਕੈਲੋਰੀ, 1,000 ਛੋਟੀਆਂ ਕੈਲੋਰੀਆਂ ਦੇ ਬਰਾਬਰ ਹੁੰਦੀ ਹੈ ਭਾਵ 1 ਕਿਲੋਕੈਲੋਰੀ (ਚਿੰਨ: kcal).
Similar questions