ਉਹ ਪ੍ਰਕਿਰਿਆ ਜਿਸ ਵਿੱਚ ਮੱਧਵਰਤੀ ਵਸਤੂਆਂ (ਕੱਚਾ-ਮਾਲ) ਨੂੰ ਅੰਤਿਮ ਵਸਤੂਆਂ (ਤਿਆਰ ਮਾਲ) ਵਿੱਚ ਬਦਲਿਆ ਜਾਂਦਾ ਹੈ,ਨੂੰ........ ਕਿਹਾ ਜਾਂਦਾ ਹੈ।
(ੳ) ਵਟਾਂਦਰਾ (ਅ)ਉਪਭੋਗਤ (ੲ)ਉਤਪਾਦਨ (ਸ)ਨਿਵੇਸ਼
Answers
Answer:
ਉਤਰ ਆਧੁਨਿਕਤਾ ਦਾ ਸ਼ਾਬਦਿਕ ਪ੍ਰਯੋਗ ਕਦੋ ਹੋਇਆ। ਇਸ ਬਾਰੇ ਕੋਈ ਪੱਕਾ ਸਮਾਂ ਦੱਸਣਾ ਮੁਸ਼ਕਲ ਕਾਰਜ ਹੈ। ਇਸਦੇ ਆਰੰਭ ਬਿੰਦੂ ਦੀ ਨਿਸ਼ਾਨਦੇਹੀ ਕਰਨਾ ਕਠਿਨ ਕੰਮ ਹੈ। ਇਸਦਾ ਆਰੰਭ ਵਿਦਵਾਨ 1960 ਤੋ ਬਾਅਦ ਇਲੈਕਟ੍ਰੋਨਿਕ ਮੀਡੀਆ ਤੋ ਬਾਅਦ ਹੀ ਮੰਨਦੇ ਹਨ। ਇਤਿਹਾਸਕਾਰ ਟਾਯਨਬੀ ਅਨੁਸਾਰ ਉਤਰ-ਆਧੁਨਿਕਤਾਵਾਦ ਦੇ ਵਿਸ਼ਵ-ਯੁੱਧਾਂ ਦੇ ਦੋਰਾਨ 1918-39 ਵਿੱਚ ਉਜਾਗਰ ਹੋਇਆ। ਇੱਕ ਹੋਰ ਵਿਚਾਰ ਅਨੁਸਾਰ ਸੱਠਵਿਆਂ ਵਿੱਚ ਚਲੀ ਫਰੈਡ ਵਿਦਿ: ਲਹਿਰ ਨਾਲ ਇਸਦਾ ਅਗਾਜ਼ ਹੋਇਆ ਹੈ। "ਇਸ ਬਾਰੇ ਕੋਈ ਮਤਭੇਦ ਨਹੀ ਹੈ ਕਿ ਉਤਰ-ਆਧੁਨਿਕਤਾਵਾਦ ਐਨਲਾਈਟਨਮੈਟ ਚਿੰਤਨ ਦੇ ਵਿਰੋਧ ਵੱਜੋ ਰੂਪਗਤ ਹੋਇਆ ਹ।[1] ਇਸ ਤਰ੍ਹਾਂ ਉੱਤਰ-ਆਧੁਨਿਕਤਾ 1939 ਤੋ ਆਰੰਭ ਹੋਇਆ ਮੰਨਿਆ ਜਾਂਦਾ ਹੈ ਪਰ ਇਹ ਇੱਕ ਲਹਿਰ ਵੱਜੋ 60 ਵਿਆਂ ਤੋ ਬਾਅਦ ਹੀ ਹੋਦ ਵਿੱਚ ਆਉਦਾ ਹੈ। ਇਸਤੋ ਬਾਅਦ ਹੀ ਜਗਤ ਲਈ ਇਸ ਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ।ਇਸਦਾ ਆਰੰਭ ਪੂੰਜੀਵਾਦ ਜਾਂ ਆਧੁਨਿਕਤਾ ਦੇ ਦਿਖਾਏ ਸੁਪਨਿਆਂ ਦੇ ਢਹਿ ਢੇਰੀ ਹੋਣ ਤੋ ਬਾਅਦ ਹੋਇਆ ਹੈ।ਇਨਸਾਈਕਲੋਪੀਡੀਆ ਆਫ ਲਿਟਰੇਚਰ ਐਡ ਕ੍ਰਿਟੀਸਿਜ਼ ਵਿੱਚ ਰਾਬਰਟ ਬੀ ਰੇਅ ਨੇ ਚਾਰਲਸ ਜਕ ਦੇ ਹਵਾਲੇ ਨਾਲ ਕਿਹਾ ਹੈ ਕਿ "ਉਸਨੇ ਆਧੁਨਿਕਤਾ ਦਾ ਅੰਤ 15 ਜੁਲਾਈ 1972 ਨੂੰ 3 ਵੱਜ ਕੇ 32 ਮਿੰਟ ਦਾ ਸਮਾਂ ਮਿੱਥਿਆ ਹੈ"।[2] ਪੰਨਾ-9(2)