ਉਹ ਪ੍ਰਕਿਰਿਆ ਜਿਸ ਵਿੱਚ ਮੱਧਵਰਤੀ ਵਸਤੂਆਂ (ਕੱਚਾ-ਮਾਲ) ਨੂੰ ਅੰਤਿਮ ਵਸਤੂਆਂ (ਤਿਆਰ ਮਾਲ) ਵਿੱਚ ਬਦਲਿਆ ਜਾਂਦਾ ਹੈ,ਨੂੰ........ ਕਿਹਾ ਜਾਂਦਾ ਹੈ।
(ੳ) ਵਟਾਂਦਰਾ (ਅ)ਉਪਭੋਗਤ (ੲ)ਉਤਪਾਦਨ (ਸ)ਨਿਵੇਸ਼
Answers
Ontario Securities Commissionਦਾ ਪ੍ਰਤੀਕ-ਚਿੰਨ੍ਹ, GetSmarterAboutMoney.caਦਾ ਪ੍ਰਤੀਕ-ਚਿੰਨ੍ਹਨਿਵੇਸ਼ ਬਾਰੇ ਸਾਨੂੰ ਕੋਈ ਸਵਾਲ ਪੁੱਛੋSocial sharingClose investing linkFacebook ਤੇ ਸ਼ੇਅਰ ਕਰੋ Twitter ਤੇ ਸ਼ੇਅਰ ਕਰੋ Email a Friend
EnglishFrançaisਪੰਜਾਬੀEspañolDeutschItaliano中文(简)中文(繁)العربيةTagalogPortuguêsPolskiاردوفارسیРусскийTiếng Việt한국어தமிழ்हिन्दी日本語УкраїнськаNederlands
Ontario Securities Commissionਦਾ ਪ੍ਰਤੀਕ-ਚਿੰਨ੍ਹ, GetSmarterAboutMoney.caਦਾ ਪ੍ਰਤੀਕ-ਚਿੰਨ੍ਹ
ਨਿਵੇਸ਼ ਨਾਲ ਪਰਿਚੈ
ਨਵੇਂ ਨਿਵੇਸ਼ਕਾਂ ਲਈ ਪ੍ਰਵੇਸ਼-ਪੁਸਤਕ
ਭਾਵੇਂ ਤੁਸੀਂ ਨਿਵੇਸ਼ ਕਰਨ ਵਿੱਚ ਨਵੇਂ ਹੋ ਜਾਂ ਕੈਨੇਡਾ ਵਿੱਚ ਨਵੇਂ ਹੋ, ਆਪਣੇ ਭਵਿੱਖ ਲਈ ਨਿਵੇਸ਼ ਕਰਨਾ ਜ਼ਰੂਰੀ ਹੈ। ਅਤੇ ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਤੁਹਾਡੇ ਕੋਲ ਨਿਵੇਸ਼ ਕਰਨ ਲਈ ਕਿੰਨਾ ਕੁ ਜਿਆਦਾ (ਜਾਂ ਥੋੜ੍ਹਾ) ਪੈਸਾ ਹੈ, ਸਹੀ ਜਾਣਕਾਰੀ ਅਤੇ ਸਾਧਨਾਂ ਦਾ ਹੋਣਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਬਿਹਤਰ ਫੈਸਲੇ ਲੈਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।
ਇਸ ਵੈੱਬਸਾਈਟ ਵਿੱਚ ਮੁਹੱਈਆ ਕੀਤੇ ਗਏ ਸਾਧਨ ਅਤੇ ਟੂਲ ਨਵੇਂ ਨਿਵੇਸ਼ਕਾਂ, ਜਿੰਨ੍ਹਾਂ ਵਿੱਚ ਕੈਨੇਡਾ ਵਿੱਚ ਨਵੇਂ ਆਏ ਲੋਕ ਵੀ ਸ਼ਾਮਲ ਹਨ, ਦੇ ਲਈ ਇੱਕ ਸ਼ੁਰੂਆਤੀ ਜ਼ਰੀਆ ਬਣਨ ਦੇ ਮਕਸਦ ਲਈ ਹਨ। ਇੱਥੇ ਮੌਜੂਦ ਜਾਣਕਾਰੀ ਨਿਵੇਸ਼ ਸੰਬੰਧੀ ਹੋਰ ਵੀ ਸੂਝਵਾਨ ਫੈਸਲੇ ਲੈਣ ਅਤੇ ਤੁਹਾਡੇ ਪੈਸੇ ਦੀ ਬਿਹਤਰ ਢੰਗ ਨਾਲ ਬੱਚਤ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ।