Social Sciences, asked by piyushbhatia1322, 7 months ago

ਇਕ ਐਕਸਲ ਵਰਕਬੁੱਕ ਵਿੱਚ ਕਿੰਨੀਆਂ ਵਰਕਸ਼ੀਟਾਂ ਹੁੰਦੀਆਂ ਹਨ

Answers

Answered by TanuPrabhakar
5

Answer:

please write ur question in English

Answered by ItzParth14
5
  • ਕੰਪਿਊਟਰ ਇੱਕ ਯੰਤਰ ਜਾਂ ਮਸ਼ੀਨ ਹੈ, ਜੋ ਕਿ ਜਾਣਕਾਰੀ ਉੱਤੇ ਇੱਕ ਪ੍ਰੋਗਰਾਮ — ਹਦਾਇਤਾਂ ਦੀ ਇੱਕ ਤਿਆਰ ਸੂਚੀ ਦੇ ਤਹਿਤ ਕਾਰਵਾਈ ਕਰਦਾ ਹੈ। ਕਾਰਵਾਈ ਅਧੀਨ ਆਉਣ ਵਾਲੀ ਜਾਣਕਾਰੀ ਅੰਕ, ਪਾਠ, ਤਸਵੀਰਾਂ, ਧੁਨੀ ਸਮੇਤ ਕਈ ਹੋਰ ਕਿਸਮਾਂ ਦੀ ਹੋ ਸਕਦੀ ਹੈ।

  • ਕੰਪਿਊਟਰ ਬਹੁਤ ਹੀ ਜਿਆਦਾ ਬਹੁਮੁਖੀ ਹੈ। ਅਸਲ ਵਿੱਚ ਇਹ ਵਿਆਪਕ ਜਾਣਕਾਰੀ ਉੱਤੇ ਕਾਰਵਾਈ ਕਰਨ ਵਾਲੀਆਂ ਮਸ਼ੀਨਾਂ ਹਨ। ਚਰਚ-ਟਰਨਿੰਗ ਸਿਧਾਂਤ Church-Turing thesis ਦੇ ਅਨੁਸਾਰ, ਇੱਕ ਕੰਪਿਊਟਰ ਕੁਝ ਮੁੱਢਲੀਆਂ ਸਮੱਰਥਾ ਨਾਲ (ਤਕਨੀਕੀ ਸਬਦਾਂ ਵਿੱਚ, ਇੱਕ ਵਿਆਪਕ ਟਰਨਿੰਗ ਮਸ਼ੀਨ ਦੇ ਬਰਾਬਰ ਕੰਮ ਕਰਨ ਵਾਲੀ ਮਸ਼ੀਨ ਦੀ ਸਮੱਰਥਾ) ਇੱਕ ਸਿਧਾਂਤ ਹੈ, ਜੋ ਕਿ ਕੋਈ ਹੋਰ ਕੰਪਿਊਟਰ ਵੀ ਕਰ ਸਕਦਾ ਹੈ, ਜੋ ਕਿ ਇੱਕ ਨਿੱਜੀ ਡਿਜ਼ੀਟਲ ਸਹਾਇਕ ਤੋਂ ਲੈ ਕੇ ਸੁਪਰ ਕੰਪਿਊਟਰ ਹੋ ਸਕਦਾ ਹੈ। ਇਸ ਕਰਕੇ, ਇੱਕੋ ਕੰਪਿਊਟਰ ਡਿਜ਼ਾਇਨ ਹੀ ਆਮ ਕੰਪਨੀ ਦੀ ਤਨਖਾਹ ਬਿੱਲ ਤਿਆਰ ਕਰਨ ਤੋਂ ਲੈ ਕੇ ਉਦਯੋਗਾਂ ਨੂੰ ਕਾਬੂ ਕਰਨ ਦੇ ਯੋਗ ਹੈ। ਆਧੁਨਿਕ ਬਿਜਲਈ ਕੰਪਿਊਟਰਾਂ ਨੇ ਪੁਰਾਣੇ ਡਿਜ਼ਾਇਨਾਂ ਦੇ ਮੁਕਾਬਲੇ ਗਤੀ ਅਤੇ ਜਾਣਕਾਰੀ ਉੱਤੇ ਕੰਮ ਕਰਨ ਦੀ ਸਮੱਰਥਾ ਵਿੱਚ ਵੱਡਾ ਇਨਕਲਾਬ ਲੈ ਆਂਦਾ ਹੈ। ਇਸ ਸਮੇਂ ਮੂਰੇ ਦਾ ਨਿਯਮ ਪ੍ਰਭਾਵੀ ਰਿਹਾ ਹੈ।

  • ਕੰਪਿਊਟਰ ਅੱਜਕਲ੍ਹ ਕਈ ਭੌਤਿਕ ਰੂਪਾਂ ਵਿੱਚ ਉਪਲਬਧ ਹਨ। ਅਸਲੀ ਕੰਪਿਊਟਰ ਇੱਕ ਵੱਡੇ ਕਮਰੇ ਜਿੰਨੇ ਵੱਡੇ ਸਨ, ਅਤੇ ਇਸ ਤਰ੍ਹਾਂ ਦੇ ਵੱਡੇ ਕੰਪਿਊਟਰ ਹਾਲੇ ਵੀ ਵਿਗਿਆਨਕ ਗਣਨਾ ਕਰਨ ਲਈ ਮੌਜੂਦ ਹਨ, ਜਿੰਨਾਂ ਨੂੰ ਸੁਪਰ ਕੰਪਿਊਟਰ ਕਿਹਾ ਜਾਦਾ ਹੈ ਅਤੇ ਵੱਡੀਆਂ ਕੰਪਨੀਆਂ ਵਲੋਂ ਸੰਚਾਰ ਕਿਰਿਆ ਲਈ ਬਹੁਤ ਹੀ ਵੱਡੇ ਕੰਪਿਊਟਰਾਂ ਦੀ ਲੋੜ ਰਹਿੰਦੀ ਹੈ, ਜਿੰਨਾਂ ਨੂੰ ਮੇਨਫਰੇਮ ਕਹਿੰਦੇ ਹਨ। ਛੋਟੇ ਕੰਪਿਊਟਰ, ਜਿੰਨਾਂ ਦੀ ਵਰਤੋਂ ਨਿੱਜੀ ਕੰਮਾਂ ਲਈ ਕੀਤੀ ਜਾਦੀ ਹੈ, ਨੂੰ ਨਿੱਜੀ ਕੰਪਿਊਟਰ (ਪਰਸਨਲ ਕੰਪਿਊਟਰ ਜਾਂ ਪੀ.ਸੀ) ਕਹਿੰਦੇ ਹਨ, ਅਤੇ ਇਹਨਾਂ ਦਾ ਹੀ ਨੇੜਲਾ ਰੂਪ ਹਨ, ਲੈਪਟਾਪ ਜਾਂ ਨੋਟਬੁੱਕ। ਪਰ, ਅੱਜਕਲ੍ਹ ਆਮ ਪ੍ਰਚੱਲਤ ਕੰਪਿਊਟਰ ਦੀ ਕਿਸਮ ਇਮਬੈੱਡ ਕੰਪਿਊਟਰ, ਛੋਟੇ ਕੰਪਿਊਟਰ, ਜਿੰਨਾਂ ਨੂੰ ਹੋਰ ਜੰਤਰਾਂ ਨੂੰ ਕੰਟਰੋਲ ਕਰਨ ਲਈ ਵਰਤਿਆ ਜਾਦਾ ਹੈ। ਲੜਾਕੂ ਹਵਾਈ ਜਹਾਜ਼ ਵਰਗੀਆਂ ਮਸ਼ੀਨਾਂ ਤੋਂ ਲੈ ਕੇ ਡਿਜ਼ੀਟਲ ਕੰਪਿਊਟਰਾਂ ਨੂੰ ਇਮਬੈੱਡ ਕੰਪਿਊਟਰਾਂ ਨਾਲ ਹੀ ਕਾਬੂ (ਨਿਯੰਤਰਿਤ) ਕੀਤਾ ਜਾਂਦਾ ਹੈ।

Similar questions
Math, 10 months ago