India Languages, asked by singhgurcharan26968, 9 months ago

ਅਰਜੀ ਲਿਖੋ ਫੀਸ ਮੁਆਫ਼ੀ​

Answers

Answered by jassu275
5

Answer:

hey i think so this is your answer

Explanation:

ਸੇਵਾ ਵਿਖੇ

ਮੁੱਖ ਅਧਿਆਪਕ ਜੀ

______ school name

______ place of school

ਮਿਤੀ :- _____

ਸ੍ਰੀ ਮਾਨ / ਮਤੀ ਜੀ

ਨਿਮਰਤਾ ਸਹਿਤ ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ ___class ਵਿੱਚ ੜ੍ਹਦੀ / ਪੜ੍ਹਦਾ ਹਾਂ ਮੇਰੇ ਪਿਤਾ ਜੀ ਗਰੀਬ ਹਨ ਉਹ ਇੱਕ ਤਰਖਾਣ ਹਨ ਉਹਨਾਂ ਦੀ ਤਨਖਾਹ ਘੱਟ ਹੈ ਮੈਂ ਹਰ ਪਰੀਖਿਆ ਵਿੱਚ ਪਹਿਲੇ ਸਥਾਨ 'ਤੇ ਆਉਂਦੀ / ਆਉਂਦਾ ਹਾਂ ਕਿਰਪਾ ਕਰਕੇ ਮੇਰੀ ਫੀਸ ਮਾਫ ਕੀਤੀ ਜਾਵੇ ਮੈਂ ਆਪ ਜੀ ਦੀ ਬਹੁਤ ਧੰਨਵਾਦੀ ਹੋਵਾਂਗੀ / ਹੋਵਾਂਗਾਂ

ਆਪ ਜੀ ਦੀ ਆਗਿਆਕਾਰੀ / ਆਗਿਆਕਾਰ

name

class

roll number

if this is helpful plz mark as brilliant and say thanks plz plz

Similar questions