ਰੁੱਖਾਂ ਦੇ ਸਾਨੂੰ ਕੀ- ਕੀ ਲਾਭ ਹਨ? ਇਸ ਬਾਰੇ ਕੋਈ ਪੰਜ ਲਾਈਨਾਂ ਲਿਖ ਕੇ ਜਾਣਕਾਰੀ ਦਿਉ।
Answers
Answered by
4
Explanation:
1 ਫ਼ਲ ਦਿੰਦੇ ਹਨ
2 ਆਕਸੀਜਨ ਦਿੰਦੇ ਹਨ
3 ਛਾਂ ਦਿੰਦੇ ਹਨ
4 ਦਵਾਈਆਂ ਬਣਾਉਣ ਲਈ ਕੰਮ ਆਉਂਦੇ ਹਨ
5 ਲੱਕੜ ਦਿੰਦੇ ਹਨ
Similar questions