ਜਿਹੜੇ ਸਫਲ ਸਾਧਨ ਦੁਆਰਾ ਮਨੁੱਖ ਮਨ ਦੇ ਵਿਚਾਰ ਦੂਜੇ ਮਨੁੱਖਾਂ ਨੂੰ ਦਸਦਾ ਹੈ,
ਉਸਨੂੰ ਕੀ ਕਿਹਾ ਜਾਂਦਾ ਹੈ?
Answers
Explanation:
ਸਾਡੇ ਪੁਰਖਿਆਂ ਨੇ ਬੋਲਣਾ ਕਦੋਂ ਸ਼ੁਰੂ ਕੀਤਾ ਹੋਵੇਗਾ? ਕੀ ਸਾਰੀਆਂ ਭਾਸ਼ਾਵਾਂ ਦਾ ਸੰਬੰਧ ਕਿਸੇ ਇੱਕ ਪੁਰਖੇ ਨਾਲ ਜੋੜਿਆ ਜਾ ਸਕਦਾ ਹੈ?
ਲੇਖਕ ਤੇ ਭਾਸ਼ਾ ਪ੍ਰੇਮੀ ਮਿਸ਼ੇਲ ਰੋਜ਼ਨ ਦੀ ਪੜਤਾਲ...
ਵਿਕਾਸ ਦੇ ਜਿਸ ਪੜਾਅ ਨੇ ਪਾਸਾ ਪਲਟ ਦਿੱਤਾ
Orangutan mother with child, in nature
ਤਸਵੀਰ ਸਰੋਤ, GETTY IMAGES
ਤਸਵੀਰ ਕੈਪਸ਼ਨ,
ਜੇ ਅਸੀਂ ਇਨਸਾਨ ਹੋਣ ਦਾ ਮਤਲਬ ਸਮਝਣਾ ਚਾਹੁੰਦੇ ਹਾਂ ਤਾਂ ਸਾਨੂੰ ਭਾਸ਼ਾਵਾਂ ਨੂੰ ਸਮਝਣਾ ਪਵੇਗਾ।
ਨਿਊਕਾਸਲ ਯੂਨੀਵਰਸਿਟੀ ਵਿੱਚ ਭਾਸ਼ਾ ਵਿਗਿਆਨ ਦੇ ਪ੍ਰੋਫੈਸਰ ਮੈਗੀ ਟਾਲਰਮੈਨ ਨੇ ਦੱਸਿਆ, "ਸਿਰਫ਼ ਮਨੁੱਖ ਹੀ ਇਕੱਲੀ ਪ੍ਰਜਾਤੀ ਹੈ, ਜਿਸ ਕੋਲ ਭਾਸ਼ਾ ਹੈ, ਜੋ ਸਾਨੂੰ ਬਾਕੀ ਪਸ਼ੂਆਂ ਤੋਂ ਨਿਆਰਾ ਬਣਾਉਂਦੀ ਹੈ।"
ਸੰਵਾਦ ਕਰਨ ਦੀ ਯੋਗਤਾ ਵਿਕਾਸ ਦਾ ਇੱਕ ਅਹਿਮ ਪੜਾਅ ਹੈ, ਜਿਸ ਨੇ ਖੇਡ ਦਾ ਪਾਸਾ ਪਲਟ ਦਿੱਤਾ, ਇਸੇ ਕਾਰਨ ਲੋਕੀਂ ਭਾਸ਼ਾ ਦੇ ਮੁੱਢ ਬਾਰੇ ਸ਼ੁਰੂ ਤੋਂ ਹੀ ਉਤਸੁਕ ਰਹੇ ਹਨ।
ਕੈਂਬਰਿਜ ਯੂਨੀਵਰਸਿਟੀ ਦੇ ਮਾਨਵ ਵਿਕਾਸ ਵਿਗਿਆਨੀ ਅਤੇ ਮਨੁੱਖੀ ਵਿਕਾਸ ਦੇ ਪ੍ਰੋਫ਼ੈਸਰ ਰੌਬਰਟ ਫੋਲੇ ਮੁਤਾਬਕ,"ਭਾਸ਼ਾ ਉਨ੍ਹਾਂ ਕੁੱਝ ਚੀਜ਼ਾਂ ਵਿੱਚੋਂ ਹੈ, ਜੋ ਸਾਨੂੰ ਇਨਸਾਨ ਬਣਾਉਂਦੀਆਂ ਹਨ।"
ਇਹ ਵੀ ਪੜ੍ਹੋ:
‘ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲਣ ਨਾਲ ਸਾਡੀ