ਸ) ਸੰਯਮ ਨੂੰ ਪੀਲਾ ਸਵੈਟਰ ਕਿਹੋ ਜਿਹਾ ਲੱਗਿਆ?
ਸੰਯਮ ਪੀਲੇ ਸਵੈਟਰ ਨੂੰ ਪਾ ਕੇ ਸਕੂਲ ਕਿਉਂ ਨਹੀਂ ਸੀ ਜਾਂਦਾ?
ਕ। ਪਹਿਲੀ ਗਰਮੀ ਦੀ ਰੁੱਤੇ ਟਰੰਕ ਵਿੱਚ ਪਏ ਸਵੈਟਰ ਨੂੰ ਕਿਹੜੀ ਗੱਲੋਂ ਹੌਸਲਾ ਮਿਲਦਾ ਸੀ?
ਖ) ਸੰਯਮ ਦੀ ਕਿਹੜੀ ਗੱਲ ਉੱਤੇ ਪੀਲੇ ਸਵੈਟਰ ਦੇ ਦਿਲ ਨੂੰ ਠੇਸ ਪਹੁੰਚੀ?
ਉ। ਪੀਲਾ ਸਵੈਟਰ ਦੇਖਣ ਨੂੰ ਕਿਹੋ ਜਿਹਾ ਲੱਗਦਾ ਸੀ? .
ਅ) ਪੀਲੇ ਸਵੈਟਰ ਦਾ ਦਿਲ ਦੁਕਾਨ ਵਿੱਚ ਕਿਉਂ ਲੱਗਿਆ ਹੋਇਆ ਸੀ?
ਕ) ਪੀਲੇ ਸਵੈਟਰ ਨੂੰ ਕਿਸੇ ਗਾਹਕ ਵੱਲੋਂ ਖ਼ਰੀਦ ਲਏ ਜਾਣ ਦਾ ਚਾਅ ਕਿਉਂ ਸੀ?
Answers
Answer:
ਸਤਿਗੁਰੂ ਰਾਮ ਸਿੰਘ ਨੇ ਸੱਚ, ਸਤਿਆਗ੍ਰਹਿ ਅਤੇ ਅਹਿੰਸਾ ਦੇ ਸਿਧਾਂਤਾ ਤੇ ਪਹਿਰਾ ਦਿੱਤਾ ਅਤੇ ਇਹਨਾਂ ਸਿਧਾਂਤਾ ਨੂੰ ਅਪਨਾ ਕੇ ਦੇਸ਼ ਦੀ ਅਜ਼ਾਦੀ ਦੀ ਲਹਿਰ ਵਿੱਚ ਵਡਮੁੱਲਾ ਯੋਗਦਾਨ ਪਾਇਆ। ਆਪ ਦੀ ਕਾਰਜਸ਼ੈਲੀ, ਰਹਿਣੀ-ਬਹਿਣੀ, ਬੋਲਣ ਢੰਗ, ਦਿਆਨਤਦਾਰੀ, ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਸਿੱਖਾਂ ਤੋਂ ਇਲਾਵਾ ਹਿੰਦੂ ਤੇ ਮੁਸਲਮਾਨਾਂ ਵਿੱਚ ਵੀ ਆਪ ਦਾ ਬਹੁਤ ਪ੍ਰਭਾਵ ਪਹੁੰਚ ਗਿਆ। ਆਮ ਲੋਕ ਆਪ ਵੱਲੋਂ ਦਰਸਾਏ ਮਾਰਗ ’ਤੇ ਚੱਲਦੇ ਹੋਏ ਗੁਰਮਤਿ ਦੇ ਧਾਰਨੀ ਹੋਣ ਲੱਗੇ। ਨਾਮ ਬਾਣੀ ਨਾਲ ਜੁੜਨ ਵਾਲੀ ਇਕ ਨਵੀਂ ਜਮਾਤ ਹੋਂਦ ਵਿੱਚ ਆ ਗਈ ਜਿਸ ਨੂੰ ਨਾਮਧਾਰੀਏ ਕਿਹਾ ਜਾਣ ਲੱਗ ਗਿਆ। ਬਾਬਾ ਰਾਮ ਸਿੰਘ ਦੇ ਸ਼ਰਧਾਲੂਆਂ ਤੇ ਸੇਵਕਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਗਿਆ ਤੇ ਇਹ ਲਹਿਰ ਪੰਜਾਬ ਤੋਂ ਇਲਾਵਾ ਬਾਹਰਲੇ ਰਾਜਾਂ ਵਿੱਚ ਵੀ ਫੈਲ ਗਈ।
ਰੁਕੀਆ ਸਾਖਾਵਤ ਹੁਸੈਨ, ਇੱਕ ਨਾਰੀਵਾਦੀ ਚਿੰਤਕ, ਕਹਾਣੀਕਾਰ, ਨਾਵਲਕਾਰ, ਕਵੀ, ਬੰਗਾਲ ਵਿੱਚ ਮੁਸਲਿਮ ਲੜਕੀਆਂ ਦੀ ਸਿੱਖਿਆ ਦੇ ਪ੍ਰਚਾਰਕ ਅਤੇ ਮੁਸਲਿਮ forਰਤਾਂ ਲਈ ਇੱਕ ਸੰਗਠਨ।
ਉਮੀਦ ਹੈ ਕਿ ਇਹ ਮਦਦਗਾਰ ਹੋਵੇਗਾ.