ਮਿਹਨਤਾਂ ਦੇ ਉੱਤੇ ਪੂਰਾ ਜ਼ੋਰ ਦੇਣਾ ਪੈਂਦਾ,
ਹੱਥ ਅੰਬਰਾਂ ਦੇ ਸੀਰਿਆ ਤੇ ਲਾਉਣ ਨੂ,
ਰੱਬ ਕਦੇ ਘਰੇ ਬੈਠੇ ਰੋਟੀਆਂ ਨੀ ਦਿੰਦਾ,
ਓਵੀ ਤੋੜਨੀ ਪੈਂਦੀ ਆ ਮੂੰਹ ਚ ਪਾਉਣ ਨੂ,
ਏਦਾ ਤਾਂ ਭਾਈ ਜਾਂਦੀਆ ਨੀ ਗੇਮਾਂ ਜਿਤੀਆ,
ਚੋਟੀ ਦੇ ਖਿਡਾਰੀ ਵੀ ਹਰਾਉਣੇ ਪੈਂਦੇ ਨੇ,
ਐੰਵੇ ਲੋਕੀ ਰਹਿੰਦੇ ਚੰਗੇ ਦਿਨ ਢੀਕਦੇ, ਦਿਨ ਚੰਗੇ ਆਉਂਦੇ ਨੀ ਲਆਉਣੇ ਪੈੰਦੇ ਨੇ,
Answers
Answered by
6
Answer:
Virre follow kardo......
Similar questions