Geography, asked by dineshguptadineshgup, 8 months ago

ਪੰਜਾਬ ਦੇ ਦਰਿਆ ਲੱਗਭਗ ਸਾਰਾ ਸਾਲ ਵਹਿੰਦੇ ਹਨ। ਪੰਜਾਬ ਦੇ ਇਤਿਹਾਸ ਤੋਂ ਇਹਨਾਂ ਦਰਿਆਵਾਂ ਦਾ ਡੂੰਘਾ ਪ੍ਰਭਾਵ ਹੈ। ਪੰਜਾਬ ਦੇ ਇਹ ਦਰਿਆ ਸਾਰਾ ਸਾਲ ਵਹਿਣ ਕਰਕੇ ਕਈ ਰਾਜਾਂ ਵਿਚਕਾਰ ਸਰਹੱਦ ਦਾ ਕੰਮ ਵੀ ਕਰਦੇ ਹਨ। ਕੀ ਤੁਹਾਨੂੰ ਪਤਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜਾਂ ਦੇ ਰਾਜਾਂ ਵਿਚਕਾਰ ਕਿਹੜਾ ਦਰਿਆ ਸੀਮਾ ਦਾ ਕੰਮ ਕਰਦਾ ਸੀ?The rivers of Punjab flow almost all the year round. These rivers have a profound effect on the history of Punjab. These rivers of Punjab flow all year round and act as border between many states. Which river served as the boundary between Maharaja Ranjit Singh and Britishers? *

1 point

ਸਤੁਲਜ (Satluj)

ਬਿਆਸ (Beas)

ਘੱਗਰ (Ghaggar)

ਰਾਵੀ (Ravi)

Answers

Answered by aashubal2007
3

Answer:

1. Satluj river

Explanation:

Satluj river served as the boundry between Maharaja Ranjit Singh and Britishers.

Similar questions