Science, asked by ranisangeeta683, 9 months ago

. ਜਗਮੀਤ ਸਿੰਘ ਦੇ ਪਰਿਵਾਰ ਵਿੱਚ ਅੱਠ ਮੈਂਬਰ ਹਨ ਉਨ੍ਹਾਂ ਦੇ ਕੋਲ ਇੱਕ ਏਕੜ ਜ਼ਮੀਨ ਹੈ ਸਾਰੇ ਮੈਂਬਰ ਹੀ ਉਸ ਜ਼ਮੀਨ ਤੇ ਹਰ ਰੋਜ਼ ਮਿਹਨਤ ਕਰਦੇ ਹਨ ਪਰ ਉਹ ਆਪਣੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਪਾਉਂਦੇ ਇਸ ਦਾ ਕੀ ਕਾਰਨ ਹੋ ਸਕਦਾ ਹੈ? Jagmeet Singh's family has eight members. They have one acre of land. All the members work on that land every day but they are not able to meet their basic needs. What could be the reason for this? *

1 point

ਘਰ ਤੋਂ ਜ਼ਮੀਨ ਦੀ ਦੂਰੀ (Distance from home to land)

ਛੁਪੀ ਹੋਈ ਬੇਰੁਜ਼ਗਾਰੀ (Hidden unemployment)

ਇਨ੍ਹਾਂ ਵਿੱਚੋਂ ਕੋਈ ਵੀ ਨਹੀਂ (None of these)

ਘਰ ਦੇ ਝਗੜੇ (Domestic disputes)

Answers

Answered by DakshGolchha
1

Explanation:

hey bro the answer is 2nd hidden unemployment

Answered by prabhdeepbrar2340
1

Answer:

b. ਛੁਪੀ ਬੇਰੋਜਗਾਰੀ.....

Similar questions