Social Sciences, asked by priyankapriyanka7937, 9 months ago

ਪੰਜਾਬ ਦੇ ਦਰਿਆ ਲੱਗਭਗ ਸਾਰਾ ਸਾਲ ਵਹਿੰਦੇ ਹਨ। ਪੰਜਾਬ ਦੇ ਇਤਿਹਾਸ ਤੋਂ ਇਹਨਾਂ ਦਰਿਆਵਾਂ ਦਾ ਡੂੰਘਾ ਪ੍ਰਭਾਵ ਹੈ। ਪੰਜਾਬ ਦੇ ਇਹ ਦਰਿਆ ਸਾਰਾ ਸਾਲ ਵਹਿਣ ਕਰਕੇ ਕਈ ਰਾਜਾਂ ਵਿਚਕਾਰ ਸਰਹੱਦ ਦਾ ਕੰਮ ਵੀ ਕਰਦੇ ਹਨ। ਕੀ ਤੁਹਾਨੂੰ ਪਤਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜਾਂ ਦੇ ਰਾਜਾਂ ਵਿਚਕਾਰ ਕਿਹੜਾ ਦਰਿਆ ਸੀਮਾ ਦਾ ਕੰਮ ਕਰਦਾ ਸੀ?The rivers of Punjab flow almost all the year round. These rivers have a profound effect on the history of Punjab. These rivers of Punjab flow all year round and act as border between many states. Which river served as the boundary between Maharaja Ranjit Singh and Britishers? *​

Answers

Answered by aishpreetkaur2007
4

Answer:

ਬਿਆਸ (Beas)

ਸਤੁਲਜ (Satluj)

ਰਾਵੀ (Ravi)

ਘੱਗਰ (Ghaggar)

Similar questions