India Languages, asked by aroratushar823, 9 months ago

ਕੀ ਤੁਹਾਨੂੰ ਕਦੇ ਗੁੱਸਾ ਆਇਆ ਹੈ? ਉਸ ਗੁੱਸੇ ਕਾਰਨ ਤੁਹਾਡਾ ਜਾਂ ਕਿਸੇ ਹੋਰ ਦਾ ਕੋਈ ਨੁਕਸਾਨ ਵੀ ਹੋਇਆ ਹੈ ?ਅਜਿਹੀ ਹਾਲਤ ਨੂੰ ਆਪਣੇ ਸ਼ਬਦਾਂ ਵਿੱਚ ਬਿਆਨ ਕਰੋ|​

Answers

Answered by gurnoor1701
6

ਮੈਨੂੰ ਇੱਕ ਦਿਨ ਬਹੁਤ ਗੁੱਸਾ ਆਇਆ। ਜਿਸ ਕਾਰਨ ਮੇਰੇ ਭਰਾ ਦੀ ਹੱਡੀ ਟੁੱਟ ਗਈ। ਹੋਇਆ ਕੀ ਮੇਰਾ ਭਰਾ TV ਵੇਖ ਰਿਹਾ ਸੀ। ਮੈਂ ਗੁੱਸੇ ਵਿੱਚ ਸਕੂਲ ਤੋਂ ਵਾਪਸ ਅਾਈ ਤਾ ਮੈ ਓਸਨੂੰ ਤਖਾ ਮਾਰਿਆ। ਉਹ ਡਿਗ ਗਿਆ ਤੇ ਉਸਦੀ ਹੱਡੀ ਟੁੱਟ ਗਈ।

Similar questions