Hindi, asked by ramuharkhowalia786, 6 months ago

ਰੋਹਿਤ ਆਪਣੇ ਪਿਤਾ ਨਾਲ ਖੇਤਾਂ ਵਿੱਚ ਗਿਆ। ਉੱਥੇ ਉਸਨੇ ਦੇਖਿਆ ਕਿ ਜਦੋ ਉਸ ਦੇ ਪਿਤਾ ਜੀ ਖੁਦਾਈ ਦਾ ਕੰਮ ਕਰ ਰਹੇ ਸਨ ਤਾਂ ਜਮੀਨ ਹੇਠੋਂ ਕੋਲਾ ਅਤੇ ਲੋਹਾ ਨਿਕਲਿਆ। ਇੰਨ੍ਹਾਂ ਪਦਾਰਥਾਂ ਨੂੰ ਕੀ ਕਹਿੰਦੇ ਹਨ? ​

Answers

Answered by manthanbhagat360
1

Answer:

ਪੁੱਜੀ ਏ ਹਿੰਦੀ ਨਾਈ ਪੰਜਾਬੀਉ ਈਏ

Explanation:

mark me brainiest

Answered by gitanjalichhachhan19
0

Answer:

ਬੜੇ ਸਾਲ ਹੋਏ, ਕਿਸੇ ਗੁਰੂਦਵਾਰੇ ਵਿੱਚ ਇੱਕ ਪੰਜ ਕਕਾਰੀ, ਅੰਮ੍ਰਿਤਧਾਰੀ ਪ੍ਰਚਾਰਕ ਇਹ ਲਾਈਨਾਂ ਸੁਣਾ ਕੇ ਕਹਿ ਰਿਹਾ ਸੀ, “ਸਾਧ ਸੰਗਤ ਜੀ ਰਹਿਤ ਰੱਖੋ, ਪੰਜ ਕਕਾਰ ਸਜਾਓ, ਖੰਡੇ ਬਾਟੇ ਦੀ ਪਾਹੁਲ ਲਓ, ਗੁਰੂ ਵਾਲੇ ਬਣੋਂ ਤੇ ਫੇਰ ਦੇਖੋ ਸਤਿਗੁਰੂ ਕਲਗੀਆਂ ਵਾਲੇ ਰਹਿਤਵਾਨ ਸਿੱਖ ਨੂੰ ਆਪਣਾ ‘ਸਾਹਿਬ’ (ਮਾਲਿਕ) ਮੰਨਦੇ ਹਨ ਤੇ ਆਪਣੇ ਆਪ ਨੂੰ ਉਸ ਦਾ ਚੇਲਾ (ਸੇਵਕ)। ਕਿੱਡੀ ਉੱਚੀ ਪਦਵੀ ਹੈ…. .”!

ਉੱਥੇ ਬੈਠਾ ਇੱਕ 7-8 ਸਾਲ ਦਾ ਬੱਚਾ ਆਪਣੇ ਪਿਤਾ ਨੂੰ ਕਹਿਣ ਲੱਗਾ, “ਡੈਡੀ, ਅਸੀਂ ਕਕਾਰ ਕਿਉਂ ਨਹੀਂ ਰੱਖਦੇ? ਵਾਲ, ਕੜਾ, ਤੇ ਕੱਛਾ ਤਾਂ ਆਪਣੇ ਕੋਲ ਹੈ। ਕੰਘੇ ਅਤੇ ਕ੍ਰਿਪਾਨ ਦੀ ਗੱਲ ਹੈ; ਬਾਹਰ ਦੁਕਾਨ ਤੋਂ ਲੈ ਲੈਂਦੇ ਹਾਂ, ਤੁਸੀਂ ਤੇ ਮੈਂ ਬਹੁਤ ਵੱਡੇ ਆਦਮੀ, ‘ਸਾਹਿਬ’ – ਬਣ ਜਾਵਾਂ ਗੇ! !”

ਮੈਂ ਆਪਣੇ ਮਨ ਵਿੱਚ ਸੋਚਿਆ ਕਿ ਕਿੰਨਾ ਸਸਤਾ ਸੌਦਾ ਹੈ? 10-20 ਰੁਪਏ ਦੇ ਕੰਘਾ ਤੇ ਕ੍ਰਿਪਾਨ ਲਓ, ‘ਖੰਡੇ ਦੀ ਪਾਹੁਲ’ ਛਕ ਕੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ‘ਸਾਹਿਬ’ ਬਣ ਜਾਓ। ਇਹ ਵਿਚਾਰ ਆਉਂਦਿਆ ਹੀ ਮਨ ਵਿੱਚ ਇੱਕ ਡਰ ਜਹੇ ਦੀ ਲਹਿਰ ਦੌੜੀ, ਸਰੀਰ ਨੇਂ ਕਾਂਬਾ ਖਾਧਾ ਤੇ ਪਸੀਨਾਂ ਜਿਹਾ ਆ ਗਿਆ। ਛੋਟੇ ਹੁੰਦੇ ਸੁਣਿਆ ਸੀ ‘ਸਿੱਖੀ’ ਬੜੀ ਔਖੀ ਹੈ, ‘ਖੰਨਿਓਂ ਤਿੱਖੀ’ ਤੇ ‘ਵਾਲਹੁ ਨਿੱਕੀ’।

Similar questions