ਹਾਰ ਦੇ ਤਿੰਨ ਵੱਖਰੇ ਵੱਖਰੇ ਅਰਥ ?
Answers
Answer:
please mark me as BRAINLIEST
please follow me
Explanation:
ਹਰਾਇਆ
Answer:
ਸਪੇਸਟਾਈਮ
ਸਪੇਸ ਅਤੇ ਟਾਈਮ ਦਾ ਮੇਲ ਕਰਨ ਵਾਲਾ ਗਣਿਤਿਕ ਮਾਡਲ
ਕਿਸੇ ਹੋਰ ਬੋਲੀ ਵਿੱਚ ਪੜ੍ਹੋ
ਨਿਗਰਾਨੀ ਰੱਖੋ
ਸੋਧੋ
ਹੋਰ ਵਰਤੋਂ ਲਈ ਵੇਖੋ, ਸਪੇਸਟਾਈਮ (ਗੁੰਝਲਖੋਲ੍ਹ)।
ਭੌਤਿਕ ਵਿਗਿਆਨ ਵਿੱਚ, ਸਪੇਸਟਾਈਮ (ਸਪੇਸ-ਟਾਈਮ, ਸਪੇਸ ਟਾਈਮ ਜਾਂ ਸਪੇਸ-ਟਾਈਮ ਨਿਰੰਤਰਤਾ) ਇੱਕ ਗਣਿਤਿਕ ਮਾਡਲ ਹੈ ਜੋ ਸਪੇਸ ਅਤੇ ਟਾਈਮ ਨੂੰ ਇੱਕੋ ਅੰਦਰੂਨੀ ਤੌਰ ਤੇ ਬੁਣੀ ਹੋਈ ਨਿਰੰਤਰਤਾ ਵਿੱਚ ਮਿਲਾਉਂਦਾ ਹੈ। ਸਾਡੇ ਬ੍ਰਹਿਮੰਡ ਦਾ ਸਪੇਸਟਾਈਮ ਆਮਤੌਰ ਤੇ ਇੱਕ ਯੁਕਲਿਡੀਅਨ ਸਪੇਸ ਦ੍ਰਿਸ਼ਟੀਕੋਣ ਤੋਂ ਲਿਆ ਜਾਂਦਾ ਹੈ, ਜੋ ਸਪੇਸ ਨੂੰ ਤਿੰਨ ਅਯਾਮਾਂ ਦੀ ਬਣੀ ਹੋਈ, ਅਤੇ ਟਾਈਮ ਨੂੰ ਇੱਕ ਅਯਾਮ ਦਾ ਬਣਿਆ ਹੋਇਆ ਚੌਥੇ ਅਯਾਮ ਦੇ ਰੂਪ ਵਿੱਚ ਦਰਸਾਉਂਦਾ ਹੈ। ਸਪੇਸ ਅਤੇ ਟਾਈਮ ਨੂੰ ਮਿੰਕੋਵਸਕੀ ਸਪੇਸ ਦੇ ਰੂਪ ਵਿੱਚ ਇੱਕ ਸਿੰਗਲ ਮੈਨੀਫੋਲਡ ਵਿੱਚ ਮੇਲਦੇ ਹੋਏ, ਭੌਤਿਕ ਵਿਗਿਆਨੀਆਂ ਨੇ ਮਹਤੱਵਪੂਰਨ ਤਰੀਕੇ ਨਾਲ ਬਹੁਤ ਸਾਰੀਆਂ ਭੌਤਿਕੀ ਥਿਊਰੀਆਂ ਸਰਲ ਬਣਾਈਆਂ ਹਨ, ਅਤੇ ਸੁੱਪਰਗਲੈਕਟਿਕ (ਅਕਾਸ਼ੀ) ਅਤੇ ਸੂਖਮ, ਦੋਹਾਂ ਪੱਧਰਾਂ ਉੱਤੇ ਬ੍ਰਹਿਮੰਡ ਦੀ ਕਾਰਜਪ੍ਰਣਾਲੀ ਦਾ ਇੱਕ ਹੋਰ ਇੱਕਸਾਰ ਤਰੀਕੇ ਨਾਲ ਵਿਵਰਣ ਦਿੱਤਾ ਹੈ।
ਗੈਲੀਲੀਅਨ ਰਿਲੇਟੀਵਿਟੀ ਤੋਂ ਸਾਪੇਖਿਕ ਗਤੀ ਦੀ ਸ਼ੁਰੂਆਤੀ ਧਾਰਨਾ, ਜੋ ਇਹ ਗੱਲ ਪਕੜੀਂ ਬੈਠੀ ਸੀ ਕਿ ਬ੍ਰਹਿਮੰਡ ਦੀ 3 D ਸ਼ਕਲ ਟਾਈਮ ਤੋਂ ਵੱਖਰੀ ਹੈ, ਨੂੰ ਸੋਧਦੇ ਹੋਏ ਅਲਬ੍ਰਟ ਆਈਨਸਟਾਈਨ ਦੀ ਸਪੈਸ਼ਲ ਰਿਲੇਟੀਵਿਟੀ ਦੀ ਥਿਊਰੀ ਨੇ 1905 ਵਿੱਚ ਸਪੇਸ ਦੀਆਂ ਤਿੰਨ ਡਾਇਮੈਨਸ਼ਨਾਂ ਅਤੇ ਸਮੇਂ ਦੀ ਇੱਕ ਡਾਇਮੈਨਸ਼ਨ ਨੂੰ ਕਾਇਨੇਮੈਟਿਕਸ ਨਾਲ ਅੰਦਰੂਨੀ ਤੌਰ ਤੇ ਬੁਣਿਆ ਦਰਸਾਇਆ। ਵੱਖਰੀਆਂ ਇਨ੍ਰਸ਼ੀਅਲ ਰੈਫ੍ਰੈਂਸ ਫ੍ਰੇਮਾਂ ਨਾਲ ਸਾਪੇਖਿਕ ਗਤੀ ਵਿੱਚ ਔਬਜ਼ਰਵਰਾਂ (ਦਰਸ਼ਕਾਂ) ਦੁਆਰਾ ਇਹ ਸਬੰਧਤ ਵੇਰਵੇ ਖਾਲੀ ਸਪੇਸ ਰਾਹੀਂ ਇੱਕ ਸਥਿਰ ਪ੍ਰਕਾਸ਼ ਦੀ ਸਪੀਡ ਦੇ ਵਾਅਦੇ ਉੱਤੇ ਬੁਨਿਆਦਬੱਧ ਕੀਤੇ ਗਏ ਸਨ।
1908 ਵਿੱਚ, ਹਰਮਾੱਨ ਮਿੱਕੋਵਸਕੀ ਨੇ ਆਈਨਸਟਾਈਨ ਦੇ ਕੰਮ ਨੂੰ ਹੋਰ ਫੈਲਾਓਂਦੇ ਹੋਏ, ਸਪੇਸਟਾਈਮ ਦੀ ਇੱਕ ਰੇਖਾਗਣਿਤਿਕ ਵਿਆਖਿਆ ਪੇਸ਼ ਕੀਤੀ, ਜਿਸ ਵਿੱਚ ਉਸਨੇ ਆਈਨਸਟਾਈਨ ਦੇ ਮਾਡਲ ਨੂੰ ਇੱਕ ਸਿੱਗਲ ਚਾਰ-ਅਯਾਮੀ ਨਿਰੰਤ੍ਰਤਾ ਦੇ ਸਪੇਸਟਾਈਮ ਘਟਨਾਵਾਂ ਦੀ ਇੱਕ ਏਕੀਕ੍ਰਿਤ ਵੈਕਟਰ ਸਪੇਸ ਵਿੱਚ ਘੋਲ਼ ਦਿੱਤਾ ਜਿਸ ਨੂੰ ਹੁਣ ਮਿੰਕੋਵਸਕੀ ਸਪੇਸ ਦੇ ਤੌਰ ਤੇ ਜਾਣਿਆ ਜਾਂਦਾ ਹੇ- ਜੋ ਓਸ ਚੀਜ਼ ਦੀ ਉਦਾਹਰਨ ਹੈ ਜਿਸਨੂੰ ਗਣਿਤਸ਼ਾਸਤਰੀ ਹੁਣ ਇੱਕ 4‑ਅਯਾਮੀ ਮੈਨੀਫੋਲਡ ਪੁਕਾਰਦੇ ਹਨ। ਇਸ ਮਾਡਲ ਦਾ ਰੇਖਾਗਣਿਤਿਕ ਲੱਛਣ ਸਪੇਸਟਾਈਮ ਅੰਤ੍ਰਾਲ ਦੀ ਧਾਰਨਾ ਵਿੱਚ ਜੜਿਆ ਹੈ, ਜੋ ਮੈਨੀਫੋਲਡ ਉੱਤੇ ਦੂਰੀ ਨੂੰ ਨਾਪਦਾ ਹੈ। ਆਈਨਸਟਾਈਨ ਨੇ ਹੋਰ ਅੱਗੇ ਜਨਰਲ ਰਿਲੇਟੀਵਿਟੀ ਦੀ ਥਿਊਰੀ ਵਿੱਚ ਵਕ੍ਰਿਤ ਸਪੇਸਟਾਈਮ ਦੀ ਅਪਣੀ ਜਾਣ-ਪਛਾਣ ਨਾਲ ਸਪੇਸਟਾਈਮ ਦੀ ਧਾਰਨਾ ਵਿਕਸਿਤ ਕੀਤੀ। ਹੋਰ ਅਜੋਕੇ ਕੰਮ ਨੇ ਵੀ ਕੁਆਂਟਾਇਜ਼ੇਸ਼ਨ ਰਾਹੀਂ ਸਪੇਸਟਾਈਮ ਨੂੰ ਇੱਕ ਡਿਸਕ੍ਰੀਟ (ਅਨਿਰੰਤਰ) ਲੱਛਣ ਦਿੱਤਾ ਹੈ।
Explanation: