ਅਣਡਿਠਾ ਪੰਗ
“ਕੁਦਰਤ ਵਿੱਚ ਕਾਹਲ ਬਿਲਕੁਲ ਨਹੀਂ। ਕੁਦਰਤ ਦੇ ਭੇਦਾਂ ਨੂੰ ਲੱਭਣ ਵਾਲੇ ਖੋਜੀ ਇਹ ਦਸਦੇ ਹਨ ਕਿ ਇਹ ਸਾਰੀ ਸ੍ਰਿਸ਼ਟੀ ਇੱਕ ਦਿਨ ਵਿੱਚ ਪੈਦਾ
ਨਹੀਂ ਹੋਈ। ਅੱਗ ਦੇ ਗੋਲੇ, ਸੂਰਜ ਟੁੱਟ ਕੇ ਲੱਖਾਂ ਸਾਲਾਂ ਵਿੱਚ ਠੰਡੇ ਹੋਣ ਤੋਂ ਬਾਅਦ ਹੌਲੀ-ਹੌਲੀ ਇੱਥੇ ਬਨਸਪਤੀ ਅਤੇ ਜੀਵ-ਜੰਤੂ ਪੈਦਾ ਹੋਏ । ਵਰਤਮਾਨ
ਯੁੱਗ ਵਿੱਚ ਮਨੁੱਖ ਦੇ ਜੀਵਨ ਵਿੱਚ ਕਾਹਲੇਪਨ ਦੀ ਰੁਚੀ ਪੈਦਾ ਹੋ ਗਈ ਹੈ। ਇਹ ਕਾਹਲ ਅਤੇ ਬੇਸਬਰਾਪਨ ਉਸ ਨੂੰ ਬੇਚੈਨ ਕਰ ਰਿਹਾ ਹੈ। ਅੱਜ ਪੂੰਜੀਵਾਦੀ
ਦੌਰ ਵਿੱਚ ਜਿਉਣ ਵਾਲਾ ਮਨੁੱਖ ਅਸੰਤੋਖ, ਅਰਾਜਕਤਾ, ਕਤਲੋਗਾਰਤ ਅਤੇ ਨਸ਼ਿਆਂ ਵਿੱਚ ਪੈ ਕੇ ਆਤਮਘਾਤ ਦੇ ਰਾਹ ਤੁਰ ਪਿਆ ਹੈ। ਉਸ ਦੀਆਂ
ਇਛਾਵਾਂ ਵਧਦੀਆਂ ਜਾ ਰਹੀਆਂ ਹਨ, ਜਿਸ ਕਰਕੇ ਉਹ ਹਰ ਕੰਮ ਵਿੱਚ ਕਾਹਲੀ ਕਰ ਰਿਹਾ ਹੈ। ਇਹ ਛੇਤੀ ਤੋਂ ਛੇਤੀ ਅਮੀਰ ਹੋਣਾ ਚਾਹੁੰਦਾ ਹੈ। ਇਸ
ਲਈ ਚੋਰ ਬਾਜ਼ਾਰੀ, ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਵਰਗੀਆਂ ਬੁਰਾਈਆਂ ਦਾ ਸ਼ਿਕਾਰ ਹੋ ਰਿਹਾ ਹੈ। ਇਹ ਸਾਰਾ ਕੁਝ ਉਸਦੀ ਕਾਹਲੀ ਨਾਲ ਅਮੀਰ ਬਣ
ਜਾਣ ਦੀ ਲੋਚਾ ਦਾ ਹੀ ਸਿੱਟਾ ਹੈ।
ਪ੍ਰਸ਼ਨ 1. ਕੁਦਰਤ ਦੇ ਭੇਤਾਂ ਨੂੰ ਲੱਭਣ ਵਾਲੇ ਖੋਜੀ ਕੀ-ਕੀ ਦੱਸਦੇ ਹਨ ?
ਪ੍ਰਸ਼ਨ 2. ਵਰਤਮਾਨ ਯੁੱਗ ਵਿੱਚ ਮਨੁੱਖ ਦੇ ਜੀਵਨ ਵਿੱਚ ਕਿਸ ਤਰ੍ਹਾਂ ਦੀ ਰੁਚੀ ਪੈਦਾ ਹੋ ਗਈ ਹੈ ? ਇਹ ਰੁਚੀ ਉਸ ਨੂੰ ਕੀ ਕਰ ਰਹੀ ਹੈ ?
ਪ੍ਰਸ਼ਨ 3. ਅੱਜ ਦੇ ਪੂੰਜੀਵਾਦੀ ਦੌਰ ਵਿੱਚ ਜਿਉਣ ਵਾਲਾ ਮਨੁੱਖ ਕਿਸ ਰਾਹ 'ਤੇ ਤੁਰ ਪਿਆ ਹੈ ?
ਪ੍ਰਸ਼ਨ 4 . ਮਨੁੱਖ ਛੇਤੀ ਤੋਂ ਛੇਤੀ ਕੀ ਹੋਣਾ ਚਾਹੁੰਦਾ ਹੈ ? ਉਸ ਲਈ ਉਹ ਕਿਨ੍ਹਾਂ ਬੁਰਾਈਆਂ ਦਾ ਸ਼ਿਕਾਰ ਹੋ ਗਿਆ ਹੈ ?
ਪ੍ਰਸ਼ਨ 5. ਉਪਰੋਕਤ ਪੈਰੇ ਦਾ ਢੁੱਕਵਾਂ ਸਿਰਲੇਖ ਲਿਖੋ ।
please answer it.....need urgently...
anyone who knows punjabi please help...
Answers
Answered by
1
- ਕੁਦਰਤ ਦੇ ਭੇਦਾਂ ਨੂੰ ਲੱਭਣ ਵਾਲੇ ਖੋਜੀ ਇਹ ਦਸਦੇ ਹਨ ਕਿ ਇਹ ਸਾਰੀ ਸ੍ਰਿਸ਼ਟੀ ਇੱਕ ਦਿਨ ਵਿੱਚ ਪੈਦਾ
- ਨਹੀਂ ਹੋਈ। ਅੱਗ ਦੇ ਗੋਲੇ, ਸੂਰਜ ਟੁੱਟ ਕੇ ਲੱਖਾਂ ਸਾਲਾਂ ਵਿੱਚ ਠੰਡੇ ਹੋਣ ਤੋਂ ਬਾਅਦ ਹੌਲੀ-ਹੌਲੀ ਇੱਥੇ ਬਨਸਪਤੀ ਅਤੇ ਜੀਵ-ਜੰਤੂ ਪੈਦਾ ਹੋਏ
- ਵਰਤਮਾਨ ਯੁੱਗ ਵਿੱਚ ਮਨੁੱਖ ਦੇ ਜੀਵਨ ਵਿੱਚ ਕਾਹਲੇਪਨ ਦੀ ਰੁਚੀ ਪੈਦਾ ਹੋ ਗਈ ਹੈ। ਇਹ ਕਾਹਲ ਅਤੇ ਬੇਸਬਰਾਪਨ ਉਸ ਨੂੰ ਬੇਚੈਨ ਕਰ ਰਿਹਾ ਹੈ।
- ਅੱਜ ਪੂੰਜੀਵਾਦੀ
- ਦੌਰ ਵਿੱਚ ਜਿਉਣ ਵਾਲਾ ਮਨੁੱਖ ਅਸੰਤੋਖ, ਅਰਾਜਕਤਾ, ਕਤਲੋਗਾਰਤ ਅਤੇ ਨਸ਼ਿਆਂ ਵਿੱਚ ਪੈ ਕੇ ਆਤਮਘਾਤ ਦੇ ਰਾਹ ਤੁਰ ਪਿਆ ਹੈ।
- ਮਨੁੱਖ ਛੇਤੀ ਤੋਂ ਛੇਤੀ ਹੋਣਾ ਚਾਹੁੰਦਾ ਹੈ ਇਛਾਵਾਂ ਵਧਦੀਆਂ ਜਾ ਰਹੀਆਂ ਹਨ, ਜਿਸ ਕਰਕੇ ਉਹ ਹਰ ਕੰਮ ਵਿੱਚ ਕਾਹਲੀ ਕਰ ਰਿਹਾ ਹੈ। ਇਹ ਛੇਤੀ ਤੋਂ ਛੇਤੀ ਅਮੀਰ ਹੋਣਾ ਚਾਹੁੰਦਾ ਹੈ। ਇਸ ਲਈ ਚੋਰ ਬਾਜ਼ਾਰੀ, ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਵਰਗੀਆਂ ਬੁਰਾਈਆਂ ਦਾ ਸ਼ਿਕਾਰ ਹੋ ਰਿਹਾ ਹੈ। ਇਹ ਸਾਰਾ ਕੁਝ ਉਸਦੀ ਕਾਹਲੀ ਨਾਲ ਅਮੀਰ ਬਣ ਜਾਣ ਦੀ ਲੋਚਾ ਦਾ ਹੀ ਸਿੱਟਾ ਹੈ।
- ਮੌਜੂਦਾ ਯੁੱਗ ਦਾ ਆਦਮੀ
Similar questions