ਇਕ ਲੜਕੀ ਰੱਸੀ ਨਾਲ ਪੱਥਰ ਬੰਨ੍ਹ ਕੇ ਘੁਮਾ ਰਹੀ ਹੈ। ਪੱਥਰ ਦੀ ਚੱਕਰਾਕਾਰ ਗਤੀ ਕਿਸ ਬਲ ਕਾਰਨ ਹੈ ?
Answers
Answered by
8
Explanation:
ਧੋਤੀ ਕੁੜਤਾ ਅਤੇ ਗਲੇ ਵਿੱਚ ਗਮਛਾ, ਨਾਲ ਹੀ ਕੋਰੋਨਾ ਤੋਂ ਬਚਣ ਵਾਲਾ ਮਾਸਕ ਵੀ, ਅਯੁੱਧਿਆ ਵਿੱਚ ਰਾਮ ਜਨਮ ਭੂਮੀ ਮੰਦਰ ਦਾ ਨੀਂਹ ਪੱਥਰ ਰੱਖਣ ਲਈ ਨਿਕਲੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਤਸਵੀਰ ਜਿਵੇਂ ਹੀ ਟੀਵੀ ਚੈਨਲਾਂ 'ਤੇ ਦਿਖਾਈ ਦਿੱਤੀ, ਸਾਰਿਆਂ ਨੇ ਇੱਕ ਹੀ ਗੱਲ ਨੋਟਿਸ ਕੀਤੀ-ਉਨ੍ਹਾਂ ਦੀ ਧੋਤੀ ਅਤੇ ਕੁੜਤੇ ਦਾ ਰੰਗ।
ਧਾਰਨਾ ਤੋਂ ਉਲਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੰਗਵੇਂ ਰੰਗ ਦਾ ਕੁੜਤਾ ਨਹੀਂ ਪਹਿਨਿਆ।
ਸੋਸ਼ਲ ਮੀਡੀਆ 'ਤੇ ਮੋਦੀ ਦੀ 30 ਸਾਲ ਪਹਿਲਾਂ ਦੀ ਤਸਵੀਰ ਅਤੇ ਅੱਜ ਦੀ ਤਸਵੀਰ ਵੀ ਕਾਫ਼ੀ ਸ਼ੇਅਰ ਕੀਤੀ ਜਾ ਰਹੀ ਹੈ ਪਰ 30 ਸਾਲ ਪਹਿਲਾਂ ਦੇ ਕਾਰਕੁੰਨ ਮੋਦੀ ਅਤੇ ਅੱਜ ਦੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਵਿੱਚ ਕਿੰਨਾ ਫਰਕ ਹੈ-ਇਸਦੀ ਚਰਚਾ ਅੱਜ ਦੇ ਦਿਨ ਜ਼ਰੂਰ ਹੋਈ।
Similar questions