ਪਾਠ-ਅਭਿਆਸ
ਦੱਸੋ :
ਡਾਕਟਰ ਨੇ ਬੁੱਧੂ ਨੂੰ ਕੀ ਨੁਸਖ਼ਾ ਦੱਸਿ
ਆ ?
ਬੁੱਧੂ ਖਊਂ-ਖਊਂ ਕਰਦਾ ਡਾਕਟਰ ਕੋਲ ਕਿਉਂ ਵਾਪਸ ਆਇਆ
ਡਾਕਟਰ ਹੱਸ-ਹੱਸ ਦੂਹਰਾ ਕਿਉਂ ਹੋਇਆ ?
ਹੇਠ ਲਿਖੀਆਂ ਸਤਰਾਂ ਦੇ ਅਰਥ ਆਪਣੇ ਸ਼ਬਦਾਂ ਵਿੱਚ ਲਿਖੋ
“ਜਿਦੀ ਫੂਕ ਵੱਜ ਜਾਵੇ ਪਹਿਲਾਂ, ਜਿੱਤ ਓਸ ਦੀ ਕਹਿੰਦੇ
ਤੇਰੇ ਜਿਹੇ ਸੁਸਤ ਪਿੱਛ-ਰਹਿਣੇ, ਰਊਂ-ਚਊਂ ਕਰਦੇ ਰਹਿੰਦੇ।
ਮੁਹਾਵਰਿਆਂ ਦੇ ਅਰਥ :
Answers
Answer:
ਗਰਭ ਨਿਰੋਧ ਦੇ ਕਈ ਬਦਲ ਹਨ, ਪਰ ਇਹ ਚਲਨ ਵਿੱਚ ਬਹੁਤ ਘੱਟ ਹਨ
ਗਰਭ ਨਿਰੋਧ ਲਈ ਭਾਰਤ ਵਿੱਚ ਸਭ ਤੋਂ ਵੱਧ ਪ੍ਰਸਿੱਧ ਅਤੇ ਪਸੰਦੀਦਾ ਤਰੀਕਾ ਨਸਬੰਦੀ ਰਿਹਾ ਹੈ। ਐਨਾ ਹੀ ਨਹੀਂ ਇਹ ਬਦਲ ਸਾਰੀ ਦੁਨੀਆਂ ਵਿੱਚ ਸਭ ਤੋਂ ਵੱਧ ਵਰਤਿਆ ਜਾਂਦਾ ਹੈ। ਇਸ ਤੋਂ ਬਾਅਦ ਨੰਬਰ ਆਉਂਦਾ ਹੈ ਗਰਭ ਨਿਰੋਧਕ ਦਵਾਈਆਂ ਦਾ। ਹਾਲਾਂਕਿ, ਗਰਭ ਨਿਰੋਧ ਦੇ ਕਈ ਬਦਲ ਹਨ, ਪਰ ਇਹ ਚਲਨ ਵਿੱਚ ਬਹੁਤ ਘੱਟ ਹਨ।
ਅਜਿਹਾ ਹੀ ਇੱਕ ਬਦਲ ਹੈ ਆਈਯੂਡੀ ਯਾਨਿ ਇੰਟਰਾ ਯੂਟੇਰਾਈਨ ਡਿਵਾਈਸ। ਸਾਈਜ਼ ਵਿੱਚ ਛੋਟੇ ਪੇਪਰ ਕਲਿੱਪ ਦੇ ਬਰਾਬਰ ਦਿਖਣ ਵਾਲੀ ਆਈਯੂਡੀ ਕਈ ਆਕਾਰ ਵਿੱਚ ਆਉਂਦਾ ਹੈ।
ਗੋਲ ਅਤੇ ਝਾਲਦਾਰ ਤੋਂ ਲੈ ਕੇ ਚਾਰ ਪੈਰ ਵਾਲੀ ਮੱਕੜੀ ਦੀ ਸ਼ਕਲ ਤੱਕ ਵਿੱਚ ਇਹ ਗਰਭ ਨਿਰੋਧਕ ਉਪਲਬਧ ਹਨ।
ਇਹ ਵੀ ਪੜ੍ਹੋ:
'ਧਮਾਕਿਆਂ ਦੀ ਅਵਾਜ਼ 'ਚ ਕਾਲੇ ਦੌਰ ਦੀ ਆਹਟ ਸੁਣੀ'
ਜੱਦੀ ਜਾਇਦਾਦ ਵਿੱਚ ਧੀ ਤੇ ਪਤਨੀ ਦਾ ਕਿੰਨਾ ਹੱਕ
ਗਾਂਧੀ ਚਾਹੁੰਦੇ ਸਨ ਕਿ ਔਰਤਾਂ 'ਮਜ਼ੇ ਲਈ ਸੈਕਸ' ਦਾ ਵਿਰੋਧ ਕਰਨ
ਭਾਰਤ ਵਿੱਚ ਸਭ ਤੋਂ ਵੱਧ ਚਲਨ ਵਿੱਚ ਹੈ, ਅੰਗਰੇਜ਼ੀ ਦੇ ਅੱਖਰ T ਦੇ ਆਕਾਰ ਵਾਲੀ ਡਿਵਾਈਸ, ਯਾਨਿ ਕਾਪਰ-ਟੀ। ਇਹ ਪਲਾਸਟਿਕ ਦਾ ਹੁੰਦਾ ਹੈ ਅਤੇ ਇਸ ਵਿੱਚ ਧਾਗਾ ਨਿਕਲਿਆ ਰਹਿੰਦਾ ਹੈ।
ਪੱਛਮੀ ਦੇਸਾਂ ਵਿੱਚ ਇਸਦੀ ਮੰਗ ਵੱਧ ਹੈ। ਇਸ ਨੂੰ ਔਰਤ ਦੀ ਕੁੱਖ ਵਿੱਚ ਫਿੱਟ ਕੀਤਾ ਜਾਂਦਾ ਹੈ। ਕੰਪਨੀ ਅਤੇ ਕੁਆਲਿਟੀ ਦੇ ਆਧਾਰ 'ਤੇ ਇਹ ਡਿਵਾਈਸ ਕੁੱਖ ਵਿੱਚ ਕਰੀਬ 12 ਸਾਲ ਤੱਕ ਰਹਿ ਸਕਦਾ ਹੈ।
ਇਸ ਨੂੰ ਸਭ ਤੋਂ ਕਾਮਯਾਬ ਗਰਭ ਨਿਰੋਧਕ ਮੰਨਿਆ ਜਾਂਦਾ ਹੈ। ਪਰ, ਇਸਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਸਾਰੀ ਦੁਨੀਆਂ ਦੀਆਂ ਔਰਤਾਂ ਇਸ ਬਾਰੇ ਜਾਣਦੀਆਂ ਹਨ।