. *ਜਮਾਤ ਨੌਵੀਂ*
*ਟੈਸਟ ਪੰਜਾਬੀ*
*ੳ) ਹੇਠ ਲਿਖੇ ਵਾਕਾਂ ਵਿੱਚੋ ਕਿਰਿਆ ਚੁਣੋ ਅਤੇ ਉਸ ਦੀਆਂ ਕਿਸਮਾ ਵੀ ਦੱਸੋ।*
1. ਠਾਣੇਦਾਰ ਚੋਰ ਨੂੰ ਸਮਝਾ ਰਿਹਾ ਹੈ।
2.ਬੱਚੇ ਭੰਗੜੇ ਪਾ ਰਹੇ ਹਨ।
3.ਸੀਤਾ ਖੇਡਦੀ ਸੀ।
4.ਤੁਹਾਨੂੰ ਦਾਨ ਦੇਣਾ ਚਾਹੀਦਾ ਹੈ।
5.ਕਮਲਜੀਤ ਇਮਾਨਦਾਰ ਹੈ।
6. ਚਿੜੀਆਂ ਚੀਂ-ਚੀਂ ਕਰ ਰਹੀਆਂ ਹਨ।
*ਅ) ਹੇਠ ਲਿਖੇ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ।*
ਭਲਾਮਾਣਸ, ਕਮਾਊ, ਉਦਾਸ, ਪੇਂਡੂ, ਨੀਵਾਂ, ਖੁਸ਼ਬੂ
*ੲ) ਮੁਹਾਵਰੇ ਪੂਰੇ ਕਰੋ।*
1. ------ ਨਾ ਆਉਣਾ।
2.ਊਠ ਦੇ ਮੂੰਹ-----ਦੇਣਾ।
3.ਅਕਲ ਤੇ-----ਪੈਣਾ
4.------ਵਿਚ ਰਾਤ ਕੱਟਣੀ।
5.ਇਟ ਨਾਲ ਇਟ-------।
6.ਇਕੋ ਰੱਸੇ--------ਦੇਣਾ।
*ਸ) ਹੇਠ ਲਿਖੇ ਸ਼ਬਦਾ ਨੂੰ ਸ਼ੁੱਧ ਕਰਕੇ ਲਿਖੋ।*
ਕੈਹਣਾ, ਸੰਘਨਾ, ਸਰਦਿ, ਪਿਨਡ, ਗੁਨ,ਸਿਪਾਇ
Answers
Answered by
3
Answer:
1)ਠਾਣੇਦਾਰ ਚੋਰ ਨੂੰ ਸਮਝਾ ਰਿਹਾ ਹੈ।
2) ਬੱਚੇ ਭੰਗੜੇ ਪਾ ਰਹੇ ਹਨ।
3) ਸੀਤਾ ਖੇਡਦੀ ਸੀ।
4).ਤੁਹਾਨੂੰ ਦਾਨ ਦੇਣਾ ਚਾਹੀਦਾ ਹੈ।
5).ਕਮਲਜੀਤ ਇਮਾਨਦਾਰ ਹੈ।
6)ਚਿੜੀਆਂ ਚੀਂ-ਚੀਂ ਕਰ ਰਹੀਆਂ ਹਨ।
part-2
ਕਮਾਊ- ਗਵਾਊ
Similar questions