Geography, asked by kraj45067, 8 months ago

ਉਹ
ਦਿਆਨਬਰਤੀ ਦੇਵ-ਵੱਖ ਜਲਵਾਯੂ
ਦਾ ਅਧਿਐਨ ਦਰਦਾ​

Answers

Answered by junaidh47
0

Answer:

ਪੌਣਪਾਣੀ

ਕਿਸੇ ਹੋਰ ਬੋਲੀ ਵਿੱਚ ਪੜ੍ਹੋ

Download PDF

ਨਿਗਰਾਨੀ ਰੱਖੋ

ਸੋਧੋ

ਜਲਵਾਯੂ ਦੋ ਸ਼ਬਦਾ ਦੇ ਸੁਮੇਲ ਜਲ+ਵਾਯੂ ਤੋਂ ਹੋਂਦ ਵਿੱਚ ਆਇਆ ਹੈ ਜਿਸ ਵਿੱਚ ਜਲ ਦਾ ਅਰਥ ਹੈ ਵਾਯੂਮੰਡਲ ਵਿਚਲੀ ਨਮੀ,ਵਰਖਣ ਅਤੇ ਜਲਵਾਸ਼ਪ ਆਦਿ ਅਤੇ ਵਾਯੂ ਦਾ ਅਰਥ ਹੈ ਵਾਯੂਮੰਡਲੀ ਪੌਣਾ ਦੀ ਦਿਸ਼ਾਂ ਅਤੇ ਗਤੀ ਆਦਿ। ਇਸ ਤਰ੍ਹਾਂ ਜਲਵਾਯੂ ਵਾਯੂਮੰਡਲ ਦੀਆਂ ਹਾਲਤਾਂ ਨੂੰ ਦਰਸਾਉਦਾਂ ਹੈ। ਆਮ ਤੌਰ 'ਤੇ ਜਲਵਾਯੂ ਲੰਬੇ ਸਮੇ ਦੀਆ ਮੌਸਮੀ ਹਾਲਤਾਂ ਨੂੰ ਕਿਹਾ ਜਾਦਾਂ ਹੈ। ਇਹ ਕਿਸੇ ਸਥਾਨ ਤੇ 30-35 ਸਾਲਾਂ ਦੀਆਂ ਮੌਸਮੀ ਹਾਲਤਾਂ ਹੋ ਸਕਦੀਆਂ ਹਨ ਪ੍ਰੰਤੂ ਇਸ ਧਾਰਣਾ ਨੂੰ ਠੀਕ ਨਹੀਂ ਮੰਨਿਆ ਜਾਦਾਂ ਕਿਉਕਿ ਇਜ ਔਸਤ ਮੌਸਮ ਨਹੀਂ ਸਗੋਂ ਹੋਰਨਾਂ ਅਸਾਧਾਰਣ ਵਾਯੂਮੰਡਲੀ ਹਾਲਤਾਂ ਨੂੰ ਵੀ ਪ੍ਰਗਟ ਕਰਦਾ ਹੈ। ਉਦਹਾਰਣ ਵਜੋਂ ਮਿਸੀਸਿਪੀ ਨਦੀ ਘਾਟੀ ਅਤੇ ਕੈਲੇਫੌਰਨੀਆ ਦੇ ਤੱਟਾਂ ਤੇ ਲੱਗਭਗ ਇਕੋ ਜਿਹੀ ਸਲਾਨਾ ਔਸਤ ਵਰਖਾ ਹੁੰਦੀ ਹੈ ਪ੍ਰੰਤੂ ਕੈਲੇਫੋਰਨੀਆਂ ਦੇ ਤੱਟਾਂ ਤੇ ਵਰਖਾ ਸਰਦ ਰੁੱਤ ਵਿੱਚ ਹੁੰਦੀ ਹੈ ਅਤੇ ਮਿਸੀਸਿਪੀ ਨਦੀ ਘਾਟੀ ਖੇਤਰ ਵਿੱਚ ਸਾਰਾ ਸਾਲ ਵਰਖਾ ਹੁੰਦੀ ਰਹਿੰਦੀ ਹੈ।

Explanation:

i think it may help you

Similar questions