Music, asked by kaurmanmohankaur16, 5 months ago

ਜੋ ਦਿਲ ਵਿੱਚ ਥਾਂ ਏ ਤੇਰੀ
ਇਹ ਕੋਈ ਹੋਰ ਨੀ ਲੈ ਸਕਦਾ।
ਮੇਰੇ ਬਿਨ ਵੀ ਤੇਰੇ ਨਾਲ
ਕੋਈ ਹੋਰ ਨੀ ਰਹਿ ਸਕਦਾ।❤ ​

Answers

Answered by bhavi293
6

Answer:

ਕਿਸੇ ਨੂੰ ਜਾਣੇ ਬਗੈਰ ਦਿਲ ਵਿਚ ਜਗ੍ਹਾ ਕਿਵੇਂ ਬਣਾਈ ਜਾ ਸਕਦੀ ਹੈ. ਅਤੇ ਉਦੋਂ ਕੀ ਹੋਵੇਗਾ ਜਦੋਂ ਕੋਈ ਉਸ ਨੂੰ ਜਾਣੇ ਬਗੈਰ ਉਸ ਦੇ ਦਿਲ ਵਿਚ ਜਗ੍ਹਾ ਬਣਾਉਂਦਾ ਹੈ, ਅਤੇ ਜੋ ਤੁਹਾਡੇ ਦਿਲ ਵਿਚ ਹੈ ਉਹ ਤੁਹਾਡੀ ਲੋੜ ਦੇ ਸਮੇਂ ਤੁਹਾਨੂੰ ਛੱਡ ਦੇਵੇਗਾ

ਇਸ ਲਈ, ਜੇ ਤੁਸੀਂ ਕਿਸੇ ਨੂੰ ਆਪਣੇ ਦਿਲ ਵਿਚ ਜਗ੍ਹਾ ਦੇਣਾ ਚਾਹੁੰਦੇ ਹੋ, ਤਾਂ ਪਹਿਲਾਂ ਉਸ ਨੂੰ ਜਾਣੋ.

please my mate accept this.....

Answered by gabbiyt
1

ਜ਼ਿਦਗੀ ਵਿੱਚ ਆਪਣਾਪਨ ਤਾਂ

ਹਰ ਕੋਈ ਜਤਾਉਂਦਾ ਏ.....

ਪਰ ਆਪਣਾ ਹੈਂ ਕੌਣ ਇਹ ਤਾਂ

ਵਕਤ ਹੀ ਦਿਖਾਉਂਦਾ ਏ......

Similar questions