India Languages, asked by bhasker80, 10 months ago

ਜਲਿਆਂ ਵਾਲਾ ਬਾਗ ਦੀ ਘਟਨਾ ਬਾਰੇ ਲਿਖੋ।​

Answers

Answered by Kiran9088DSKAA
5

Answer:

it was a massacre which happened on 13 April ...when general dyer ordered his troops to attack

ਇਹ ਘਟਨਾ 13 ਅਪ੍ਰੈਲ ਨੂੰ ਅੰਮ੍ਰਿਤਸਰ ਵਿਖੇ ਜਲਿਆਂਵਾਲਾ ਬਾਗ਼ ਵਿਖੇ ਹੋਈ ਸੀ। ਇਸ ਦਿਨ ਜਨਰਲ ਡਾਇਰ ਨੇ ਆਪਣੇ ਬੰਦਿਆ ਨੂੰ ਅੰਮ੍ਰਿਤਸਰ ਵਿਖੇ ਹਮਲਾ ਕਰਵਾਇਆ ਸੀ। ਇਸ ਨਾਲ ਕਾਫੀ ਲੋਕਾ ਦੀ ਮੌਤ ਹੋਈ ਸੀ।

Similar questions