Hindi, asked by tahirahmedbhatti33, 7 months ago

(ਛੇ, ਸੰਪੂਰਨ, ਤਿੰਨ, ਚਾਰ, ਦਬਾਅ)
(ਉ) ‘ੴ’ ਨਾਲ
ਲਗਾਂ ਦੀ ਵਰਤੋਂ ਹੁੰਦੀ ਹੈ।
(ਅ) “ਅ ਨਾਲ
ਲਗਾਂ ਦੀ ਵਰਤੋਂ ਹੁੰਦੀ ਹੈ।
“ਅੱਧਕ ਦੀ ਵਰਤੋਂ ਅੱਖਰ `ਤੇ
ਪਾਉਣ ਲਈ ਹੁੰਦੀ ਹੈ।
(ਸ)
ਬਿੰਦੀ ਦੀ ਵਰਤੋਂ
ਲਗਾਂ ਨਾਲ ਹੁੰਦੀ ਹੈ।
ਲਗਾਖਰਾਂ ਤੋਂ ਬਿਨਾਂ ਕੁਝ ਸ਼ਬਦ
ਨਹੀਂ ਅਖਵਾ ਸਕਦੇ।​

Answers

Answered by munni07101980
2

Answer:

ਪ੍ਰਸ਼ਨ 1: ਬੋਲੀ ਕਿਸ ਨੂੰ ਆਖਦੇ ਹਨ?

ਉੱਤਰ : ਕਿਸੇ ਦੇਸ਼ ਜਾਂ ਇਲਾਕੇ ਦੇ ਲੋਕ ਜਿਨ੍ਹਾਂ ਬੋਲਾਂ ਰਾਹੀਂ ਇਕ ਦੂਸਰੇ ਨਾਲ ਗਲ-ਬਾਤ ਜਾਂ ਬੋਲ-ਚਾਲ ਕਰਦੇ ਅਤੇ ਆਪਣੇ ਮਨ ਦੇ ਵੀਚਾਰ ਅਤੇ ਭਾਵ ਦੱਸਦੇ ਹਨ, ਉਹਨਾਂ ਬੋਲਾਂ ਅਤੇ ਸ਼ਬਦਾਂ ਦੇ ਇਕੱਠ ਨੂੰ ਬੋਲੀ ਆਖਦੇ ਹਨ।

ਪ੍ਰਸ਼ਨ 2: ਉੱਪ-ਬੋਲੀ ਅਤੇ ਸਾਹਿੱਤਿਕ ਬੋਲੀ ਤੋਂ ਕੀ ਭਾਵ ਹੈ?

ਉੱਤਰ : ਬੋਲ-ਚਾਲ ਦੀ ਬੋਲੀ ਦੇ ਵੱਖ-ਵੱਖ ਰੂਪ ਹੁੰਦੇ ਹਨ। ਇਕ ਇਲਾਕੇ ਵਿੱਚ ਕੁਝ ਖਾਸ ਸ਼ਬਦ ਵਰਤੇ ਜਾਂਦੇ ਹਨ ਅਤੇ ਦੂਜੇ ਵਿੱਚ ਕੁਝ ਹੋਰ। ਬੋਲ-ਚਾਲ ਦੀ ਬੋਲੀ ਦੇ ਇਨ੍ਹਾਂ ਵੱਖੋ-ਵੱਖਰੇ ਰੂਪਾਂ ਨੂੰ ਉੱਪ-ਬੋਲੀਆਂ ਜਾਂ ਉੱਪ-ਭਾਸ਼ਾਵਾਂ ਆਖਦੇ ਹਨ।

ਸਾਹਿੱਤਿਕ, ਕੇਂਦਰੀ ਜਾਂ ਟਕਸਾਲੀ ਬੋਲੀ ਹੋਣਾ ਬੋਲੀ ਦਾ ਉਹ ਰੂਪ ਹੈ, ਜਿਸ ਦੀ ਲੇਖਕ ਅਤੇ ਸਾਹਿਤਕਾਰ ਆਪਣੀਆਂ ਲਿਖਤਾਂ ਲਈ ਵਰਤੋਂ ਕਰਦੇ ਹਨ। ਇਸ ਵਿੱਚ ਇਲਾਕੇ ਨਾਲ ਸਬੰਧਤ ਕੋਈ ਅੰਤਰ ਨਹੀਂ ਹੁੰਦਾ। ਸਾਹਿੱਤਿਕ ਜਾਂ ਟਕਸਾਲੀ ਬੋਲੀ ਦਾ ਆਧਾਰ ਵੀ ਬੋਲ-ਚਾਲ ਦੀ ਬੋਲੀ ਹੀ ਹੁੰਦਾ ਹੈ ਪਰੰਤੂ ਸਾਹਿੱਤਿਕ ਜਾਂ ਟਕਸਾਲੀ ਬੋਲੀ ਵਧੇਰੇ ਸ਼ੁੱਧ, ਸਪੱਸ਼ਟ ਅਤੇ ਵਿਆਕਰਨ ਦੇ ਨਿਯਮਾਂ ਵਿੱਚ ਬੱਝੀ ਹੋਈ ਹੁੰਦੀ ਹੈ।

ਪੰਜਾਬੀ ਬੋਲੀ ਭਾਰਤੀ ਸੰਵਿਧਾਨ ਅਨੁਸਾਰ ਭਾਰਤ ਦੀਆਂ 14 ਬੋਲੀਆਂ ਵਿੱਚੋਂ ਇਕ ਹੈ।

Similar questions