ਮੋਬਾਈਲ ਦੀ ਵਰਤੋਂ ਕਿਵੇਂ ਕਰੀਏ
Answers
Answered by
3
Answer:
ਕੁਲਵੀਰ ਦੀਵਾਨ/ਚੰਡੀਗੜ੍ਹ : ਮੋਬਾਈਲ ਫ਼ੋਨ ਹਰ ਕਿਸੇ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਾ ਹੈ,ਕੋਰੋਨਾ ਦੀ ਜੰਗ ਦੌਰਾਨ ਸਿੱਧੇ ਅਤੇ ਅਸਿੱਧੇ ਤੌਰ 'ਤੇ ਇਸ ਨੇ ਅਹਿਮ ਯੋਗਦਾਨ ਪਾਇਆ ਹੈ, ਕੇਂਦਰ ਸਰਕਾਰ ਵੱਲੋਂ ਕੋਰੋਨਾ ਦੇ ਲਈ ਜਾਰੀ ਅਰੋਗਿਆ ਸੇਤੂ ਮੋਬਾਈਲ ਐੱਪ ਇਸ ਵਿੱਚ ਅਹਿਮ ਕੜੀ ਸਾਬਤ ਹੋ ਰਿਹਾ ਹੈ, ਰਿਜ਼ਰਵ ਬੈਂਕ ਨੇ ਵੀ ਕੋਰੋਨਾ ਦੇ ਫੈਲਾਉਣ ਨੂੰ ਰੋਕਣ ਦੇ ਲਈ ਆਨ ਲਾਈਨ ਪੇਮੈਂਟ, ਬੈਂਕਿੰਗ ਪ੍ਰਕਿਆ ਮੋਬਾਇਲ ਦੇ ਜ਼ਰੀਏ ਕਰਨ ਦੇ ਨਿਰਦੇਸ਼ ਦਿੱਤੇ ਸਨ, ਕੋਰੋਨਾ ਖ਼ਿਲਾਫ਼ ਮੋਬਾਈਲ ਹੁਣ ਤੱਕ ਹਥਿਆਰ ਦੇ ਤੌਰ 'ਤੇ ਸ਼ਾਮਿਲ ਹੈ ਪਰ ਜੇਕਰ ਤੁਸੀਂ ਇਸ ਦੀ ਇਸਤੇਮਾਲ ਵਿੱਚ ਸਾਵਧਾਨੀ ਨਾ ਵਰਤੀ ਤਾਂ ਇਹ ਕੋਰੋਨਾ ਦੇ ਫੈਲਾਊ ਦਾ ਵੱਡਾ ਜ਼ਰੀਆਂ ਵੀ ਬਣ ਸਕਦਾ ਹੈ, ਇਸੇ ਲਈ ਪੰਜਾਬ ਸਰਕਾਰ ਨੇ ਮੋਬਾਈਲ ਫੋਨਾਂ ਨੂੰ ਲੈਕੇ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਸ ਨੂੰ ਤੁਹਾਡੇ ਲਈ ਜਾਣਨਾ ਬਹੁਤ ਜ਼ਰੂਰੀ ਹੈ ਕਿਉਂ ਮੋਬਾਈਲ ਨਾ ਸਿਰਫ਼ ਤੁਹਾਡੇ ਲਈ ਬਲਕਿ ਪੂਰੇ ਪਰਵਾਰ ਦੇ ਖ਼ਤਰਾ ਬਣ ਸਕਦਾ ਹੈ.
Similar questions