English, asked by navnoorsandhu2005, 10 months ago

ਪ੍ਰਦੂਸ਼ਣ ਤੋਂ ਬਚਣ ਲਈ ਸਾਨੂੰ ਕੀ ਕੀ ਕਰਨਾ ਚਾਹੀਦਾ ਹੈ​

Answers

Answered by 1308ak
0

Answer:

ਪ੍ਰਦੂਸ਼ਣ ਤੋ ਬਚਣ ਲਈ ਸਾਨੂੰ ਪੇੜ, ਲਗਾਨੇ ਤੇ ਸੜਕਾਂ ਤੇ ਗੰਦਗੀ ਨਹੀਂ ਮਚਾਣ ਚਾਹੀਦੀ ਹੈ।

Answered by gurleenvirk010308
1

Answer:

ਜ਼ਹਿਰੀਲੀਆਂ ਗੈਸਾਂ ਪੈਦਾ ਕਰਨ ਵਾਲੇ ਕਾਰਖਾਨਿਆਂ ਨੂੰ ਬੰਦ ਕਰਨਾ ਚਾਹੀਦਾ ਹੈ|

ਵਧ ਤੋਂ ਵੱਧ ਰੁੱਖ ਲੱਗਣੇ ਚਾਹੀਦੇ ਹਨ |

Hope this will help....

Similar questions