ਭੰਗਾਨੀ ਦੀ ਲੜਾਈ ਕਦੋ ਅਤੇ ਕਿਨਾ ਕਿਨਾ ਵਿਚਕਾਰ ਹੋਈ ਸੀ
Answers
Answered by
0
Answer:
ਬਸੌਲੀ ਦੀ ਲੜਾਈ ਮੁਗਲ ਸਲਤਨਤ ਜਿਸ ਨਾਲ ਪਹਾੜੀ ਰਾਜੇ, ਪਹਾੜੀ ਰਾਜਪੂਤ ਅਤੇ ਸਿੱਖਾਂ ਦੇ ਵਿਚਕਾਰ ਲੜੀ ਗਈ। ਸਰਸਾ ਦੀ ਲੜਾਈ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਅਤੇ ਬਹੁਤ ਸਾਰੇ ਸਿੱਖ ਸਰਸਾ ਨਦੀ ਪਾਰ ਕਰ ਕੇ ਬਸੌਲੀ ਚਲੇ ਗਏ। ਪਹਾੜੀ ਰਾਜਾ ਭੀਮ ਚੰਦ ਦੀ ਸੈਨਾ ਨੇ ਗੁਰੂ ਜੀ ਅਤੇ ਸਿੱਖਾਂ ਦਾ ਪਿੱਛਾ ਕੀਤਾ ਅਤੇ ਗੁਰੂ ਜੀ ਅਤੇ ਸਿੱਖਾਂ ਨੇ ਬੜੀ ਹੀ ਬਹਾਦਰੀ ਨਾਲ ਉਹਨਾਂ ਨੂੰ ਫਿਰ ਹਰਾ ਦਿੱਤਾ ਕਿਉਂਕੇ ਬਸੌਲੀ ਅਤੇ ਜਸਵਾਨ ਦੇ ਰਾਜੇ ਗੁਰੂ ਜੀ ਦੇ ਮਿੱਤਰ ਸਨ।
Similar questions