India Languages, asked by jashandeepingh, 8 months ago

ਗ਼ਦਰ ਦੀ ਅਸਫਲਤਾ ਲਈ ਜਿੰਮੇਵਾਰ ਕੌਣ ਸੀ?

Answers

Answered by gzkaur
2

Answer:

ਕਿਰਪਾਲ ਸਿੰਘ ਜੋ ਕਿ ਗ਼ਦਰ ਲਹਿਰ ਦਾ ਇਕ ਮੈਂਬਰ ਸੀ ਉਸ ਨੇ ਇਸ ਲਹਿਰ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਅੰਗਰੇਜ਼ਾਂ ਨੂੰ ਜਾ ਕੇ ਦਾ ਤਾ ਸੀ , ਇਸ ਲਈ ਗ਼ਦਰ ਦੀ ਅਸਫਲਤਾ ਲਈ ਕਿਰਪਾਲ ਸਿੰਘ ਜਿੰਮੇਵਾਰ ਸੀ

Similar questions