ਬਾਬੇ ਬਾਰੂ ਪ੍ਰਤੀ਼ ਉਸਦੇ ਪੁੱਤਰ ਪ੍ਰੀਤੂ ਦਾ ਵਿਹਾਰ ਕਿਹੋ ਜਿਹਾ ਸੀ
Answers
Answered by
12
ਬਾਬ਼ੇ ਬਾਹੂ ਪ੍ਰਤੀ ਉਸ ਦੇ ਪੁੱਤਰ ਪ੍ਰੀਤੂ ਦਾ ਵਿਹਾਰ ਬਹੁਤ ਹੀ ਨਿਰਾਦਰ ਭਰਿਆ ਸੀ । ਪ੍ਰੀਤੂ ਇਕ ਸ਼ਰਾਬੀ ਸੀ । ਉਹ ਘਰ ਆਣ ਤੋਂ ਬਾਦ ਬਚਿਆ ਨੂੰ ਗਾਲਾ ਕਡਦਾ, ਪਤਨੀ ਨਾਲ ਲੜਾਈ ਕਰ ਲਿਦਾਂ , ਤੇ ਬਾਤ ਟਾਲਣ ਤੇ ਅਪਨੇ ਬਾਪੂ ਨੂੰ ਖਰੀਖੋਟੀ ਕਹ ਦਿੰਦਾ ਸੀ
Similar questions