India Languages, asked by kalabilling123, 8 months ago

ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਸਕੂਲ ਛੱਡਣ ਲਈ ਸਰਟੀਫਿਕੇਟ ਲੈਣ ਲਈ ਬਿਨੈ ਪੱਤਰ ਲਿਖੋ​

Answers

Answered by singhjagwinder606
32

ਸੇਵਾ ਵਿਖੇ

ਮੁੱਖ ਅਧਿਆਪਕ ਜੀ

ਅਕਾਲ ਅਕੈਡਮੀ

ਢੀਂਡਸਾ

ਵਿਸ਼ਾ ਸਕੂਲ ਛੱਡਣ ਲਈ ਸਰਟੀਫਿਕੇਟ ਲੈਣ ਸੰਬੰਧੀ

ਸ੍ਰੀਮਤੀ ਜੀ।

ਬੇਨਤੀ ਹੈ ਕਿ ਮੈ ਆਪ ਜੀ ਦੇ ਸਕੂਲ ਵਿਚ 8ਵੀਂ ਜਮਾਤ ਦੀ ਵਿਦਿਆਰਥਣ ਹਾਂ । ਮੇਰੇ ਪਿਤਾ ਜੀ ਪੰਜਾਬ ਨੈਸ਼ਨਲ ਬੈਂਕ ਵਿੱਚ ਅਫਸਰ ਹਨ ਉਨ੍ਹਾਂ ਨੇ ਬਦਲੀ ਜੰਮੂ ਦੀ ਹੋ ਗਈ ਹੈ ਸਾਡਾ ਸਾਰਾ ਪਰਿਵਾਰ ਉਨ੍ਹਾਂ ਨਾਲ ਜਾ ਰਿਹਾ ਹੈ ਇਸ ਲਈ ਮੇਰਾ ਇਥੇ ਇਕੱਲੀ ਦਾ ਰਹਿਣਾ ਬਹੁਤ ਹੀ ਮੁਸ਼ਕਿਲ ਹੈ ਕਿਰਪਾ ਕਰਕੇ ਮੇਰਾ ਸਕੂਲ ਛੱਡਣ ਦਾ ਸਰਟੀਫਿਕੇਟ ਦੇ ਦਿੱਤਾ ਜਾਵੇ ਤਾਂ ਕੀ ਮੈਂ ਅਗਲੇ ਸਕੂਲ ਵਿਚ ਸਮੇਂ ਸਿਰ ਦਾਖਲਾ ਲੈ ਸਕਾਂ

ਮੈਂ ਇਸ ਕੰਮ ਲਈ ਆਪ ਜੀ ਦੀ ਬਹੁਤ ਧੰਨਵਾਦੀ ਹੋਵਾਂਗੀ

ਆਪ ਜੀ ਦੀ ਆਗਿਆ ਕਾਰੀ

ਨਾਮ ਹਰਮਨਜੋਤ ਕੌਰ

ਜਮਾਤ ਅੱਠਵੀਂ

Answered by tusharchumber4
2

Answer:

here is your answer

Explanation:

plez marke this branlist

Attachments:
Similar questions