ਅਜਿਹਾ ਕਿਹੜਾ ਬਨਾਉਟੀ ਰੇਸਾ਼ ਹੈ ਜਿਹੜਾ ਨਵਿਆਉਣਯੋਗ ਸਰੋਤ ਤੋ ਪ੍ਰਪਾਤ ਹੁੰਦਾ ਹੈ
Answers
ਨਵਿਆਉਣਯੋਗ ਊਰਜਾ ਵਿੱਚ ਉਹ ਸਾਰੇ ਉਰਜਾ ਰੂਪ ਸ਼ਾਮਿਲ ਹਨ ਜੋ ਪ੍ਰਦੂਸ਼ਣਕਾਰੀ ਨਹੀਂ ਹਨ ਅਤੇ ਜਿਹਨਾਂ ਦੇ ਸਰੋਤ ਦਾ ਖਾਤਮਾ ਕਦੇ ਨਹੀਂ ਹੁੰਦਾ, ਜਾਂ ਜਿਹਨਾਂ ਦੇ ਸਰੋਤ ਦੀ ਸਵੈ ਭਰਪਾਈ ਹੁੰਦੀ ਰਹਿੰਦੀ ਹੈ। ਸੂਰਜੀ ਊਰਜਾ, ਪੌਣ ਊਰਜਾ, ਜਲ ਉਰਜਾ, ਜਵਾਰ-ਜਵਾਰਭਾਟਾ ਤੋਂ ਪ੍ਰਾਪਤ ਉਰਜਾ, ਜੈਵਪੁੰਜ, ਜੈਵ ਬਾਲਣ ਆਦਿ ਨਵਿਆਉਣਯੋਗ ਊਰਜਾ ਦੇ ਕੁੱਝ ਉਦਾਹਰਨ ਹਨ।
#ਸਤ ਸ੍ਰੀ ਅਕਾਲ✌️
ਪੇਂਡੂ ਖੇਤਰਾਂ ਵਿੱਚ ਊਰਜਾ ਦੀ ਮੰਗ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਵਰਤਮਾਨ ਵਿੱਚ ਊਰਜਾ ਦਾ ਉਪਯੋਗ ਮੁੱਖ ਤੌਰ ਤੇ ਖਾਣਾ ਬਣਾਉਣ, ਪ੍ਰਕਾਸ਼ ਦੀ ਵਿਵਸਥਾ ਕਰਨ ਅਤੇ ਖੇਤੀ ਦੇ ਕੰਮ ਵਿੱਚ ਕੀਤਾ ਜਾ ਰਿਹਾ ਹੈ। ੭੫ ਪ੍ਰਤੀਸ਼ਤ ਊਰਜਾ ਦੀ ਖਪਤ ਖਾਣਾ ਬਣਾਉਣ ਅਤੇ ਪ੍ਰਕਾਸ਼ ਦੇ ਲਈ ਉਪਯੋਗ ਵਿੱਚ ਲਿਆਈ ਜਾ ਰਹੀ ਹੈ। ਊਰਜਾ ਪ੍ਰਾਪਤ ਕਰਨ ਲਈ ਬਿਜਲੀ ਤੋਂ ਇਲਾਵਾ ਸਥਾਨਕ ਪੱਧਰ ਤੇ ਉਪਲਬਧ ਬਾਇਓ ਈਂਧਣ ਅਤੇ ਕੈਰੋਸੀਨ ਆਦਿ ਦਾ ਵੀ ਉਪਯੋਗ ਪੇਂਡੂ ਪਰਿਵਾਰਾਂ ਰਾਹੀਂ ਵੱਡੇ ਪੱਧਰ ਉੱਤੇ ਕੀਤਾ ਜਾਂਦਾ ਹੈ। ਖੇਤੀ ਖੇਤਰ ਵਿੱਚ ਊਰਜਾ ਦਾ ਉਪਯੋਗ ਮੁੱਖ ਤੌਰ ਤੇ ਪਾਣੀ ਕੱਢਣ ਦੇ ਕੰਮ ਵਿੱਚ ਕੀਤਾ ਜਾਂਦਾ ਹੈ। ਇਨ੍ਹਾਂ ਕੰਮਾਂ ਵਿੱਚ ਬਿਜਲੀ ਅਤੇ ਡੀਜ਼ਲ ਵੀ ਉਪਯੋਗ ਵਿੱਚ ਲਿਆਇਆ ਜਾ ਰਿਹਾ ਹੈ। ਦੇਸ਼ ਵਿੱਚ ਖੇਤੀ ਕੰਮਾਂ ਵਿੱਚ ਮਾਨਵ ਸ਼ਕਤੀ ਵੱਡੇ ਪੈਮਾਨੇ ਉੱਤੇ ਬੇਕਾਰ ਚਲੀ ਜਾਂਦੀ ਹੈ। ਭਾਵੇਂ ਊਰਜਾ ਉਪਯੋਗ ਦਾ ਪੱਧਰ ਪਿੰਡ ਦੇ ਅੰਦਰ ਵੱਖ-ਵੱਖ ਹੈ, ਜਿਵੇਂ ਅਮੀਰ ਅਤੇ ਗਰੀਬਾਂ ਦੇ ਵਿੱਚ, ਸਿੰਜਾਈਪਰਕ ਭੂਮੀ ਅਤੇ ਸੁੱਕੀ ਭੂਮੀ ਦੇ ਵਿੱਚ, ਔਰਤਾਂ ਅਤੇ ਪੁਰਸ਼ਾਂ ਦੇ ਵਿੱਚ ਆਦਿ।