Science, asked by yaariyaari981, 8 months ago

ਪਹੇਲੀ ਸਾਹ ਕਿਰਿਆ ਦਾ ਮਾਡਲ ਬਣਾਉਣਾ ਚਾਹੁੰਦੀ ਹੈ। ਇਸ ਮਕਸਦ ਲਈ ਉਹ ਇੱਕ ਰਬੜ ਦੀ ਸ਼ੀਟ ਲੱਭ ਰਹੀ ਹੈ ਜਿਸਨੂੰ ਉਹ ਉਸ ਦੇ ਆਧਾਰ ਤੇ ਲਗਾਵੇਗੀ। ਇਹ ਰਬੜ ਦੀ ਸ਼ੀਟ ਕਿਸ ਅੰਗ ਨੂੰ ਪ੍ਰਦਰਸ਼ਿਤ ਕਰੇਗੀ​

Answers

Answered by gkhehra784
4

Answer:

ਪਹੇਲੀ ਸਾਹ ਕਿਰਿਆ ਦਾ ਮਾਡਲ ਬਣਾਉਣਾ ਚਾਹੁੰਦੀ ਹੈ। ਇਸ ਮਕਸਦ ਲਈ ਉਹ ਇੱਕ ਰਬੜ ਦੀ ਸ਼ੀਟ ਲੱਭ ਰਹੀ ਹੈ ਜਿਸਨੂੰ ਉਹ ਉਸ ਦੇ ਆਧਾਰ ਤੇ ਲਗਾਵੇਗੀ। ਇਹ ਰਬੜ ਦੀ ਸ਼ੀਟ ਕਿਸ ਅੰਗ ਨੂੰ ਪ੍ਰਦਰਸ਼ਿਤ ਕਰੇਗੀ? Paheli wants to construct a model of Respiratory system. For this purpose she is searching for a rubber sheet which she use at the base of the model. This rubber sheet will depict which organ? पहेली श्वास किरिया को दर्शाता माडल बनाना चाहती हैं। इस के लिए वह एक रबर की शीट ढूंढ रही है जिसे वह उसके आधार पर लगाएगी। यह रबर की शीट किस अंग को प्रदर्शित करेगी। *

ਫੇਫੜੇ Lungs फेफड़े

ਸਾਹ ਨਲੀ Wind pipe श्वास नली

ਪਸਲੀਆਂ Cartilage पसलियां

ਡਾਇਆਫ੍ਰਾਮ Diaphragm डायाफ्राम

Similar questions