Hindi, asked by daljeetsingh001100, 7 months ago

ਪੰਜਾਬ ਦੇ ਦਰਿਆ ਲੱਗਭਗ ਸਾਰਾ ਸਾਲ ਵਹਿੰਦੇ ਹਨ। ਪੰਜਾਬ ਦੇ ਇਤਿਹਾਸ ਤੇ ਇਹਨਾਂ ਦਰਿਆਵਾਂ ਦਾ ਡੂੰਘਾ ਪ੍ਰਭਾਵ ਹੈ। ਪੰਜਾਬ ਦੇ ਇਹ ਦਰਿਆ ਸਾਰਾ ਸਾਲ ਵਹਿਣ ਕਰਕੇ ਕਈ ਰਾਜਾਂ ਵਿਚਕਾਰ ਸਰਹੱਦ ਦਾ ਕੰਮ ਵੀ ਕਰਦੇ ਹਨ। ਕੀ ਤੁਹਾਨੂੰ ਪਤਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਰਾਜਾਂ ਵਿਚਕਾਰ ਕਿਹੜਾ ਦਰਿਆ ਸੀਮਾ ਦਾ ਕੰਮ ਕਰਦਾ ਸੀ

Answers

Answered by lovepreet2291
1

Answer:

ਸਤਲੁਜ ਦਰਿਆ ਹੀ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੀ ਸੀਮਮਾ ਦਾ ਕੰਮ ਕਰਦਾ ਸੀ

Similar questions
Math, 3 months ago