Social Sciences, asked by hs600601, 7 months ago

ਪੰਜਾਬ ਦੇ ਦਰਿਆ ਲੱਗਭਗ ਸਾਰਾ ਸਾਲ ਵਹਿੰਦੇ ਹਨ। ਪੰਜਾਬ ਦੇ ਇਤਿਹਾਸ ਤੇ ਇਹਨਾਂ ਦਰਿਆਵਾਂ ਦਾ ਡੂੰਘਾ ਪ੍ਰਭਾਵ ਹੈ। ਪੰਜਾਬ ਦੇ ਇਹ ਦਰਿਆ ਸਾਰਾ ਸਾਲ ਵਹਿਣ ਕਰਕੇ ਕਈ ਰਾਜਾਂ ਵਿਚਕਾਰ ਸਰਹੱਦ ਦਾ ਕੰਮ ਵੀ ਕਰਦੇ ਹਨ। ਕੀ ਤੁਹਾਨੂੰ ਪਤਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਰਾਜਾਂ ਵਿਚਕਾਰ ਕਿਹੜਾ ਦਰਿਆ ਸੀਮਾ ਦਾ ਕੰਮ ਕਰਦਾ ਸੀ ?​

Answers

Answered by ramanjot6436
0

Answer:

ਸਤਲੁਜ ਦਰਿਆ ਸੀਮਾ ਦਾ ਕੰਮ ਕਰਦਾ ਸੀ।

Similar questions