Science, asked by jasanvilasra786, 6 months ago

ਰੇਸ਼ਮ ਦੇ ਕੀੜੇ ਦੇ ਜੀਵਨ ਚੱਕਰ ਦਾ ਸਹੀ ਕ੍ਰਮ ਚੁਣੋ​

Answers

Answered by 1FiNiX1
2

Explanation:

Follow Us

Facebook

Youtube

Share Article

Aa

ਰੇਸ਼ਮ ਦਾ ਕੀੜਾ

Posted: Oct 14, 2017 12:10 AM Updated: 2 ਸਾਲ ਪਹਿਲਾਂ

ਆਈਸੀ ਟੈਰਾਲਿਨ ਪੋਲਿਸਟਰ ਆਈ ਚਲੀ ਗਈ ਰੇਸ਼ਮ ਦੀ ਪਰ ਪਹਿਲਾਂ ਵਰਗੀ ਸ਼ਾਨ ਰਹੀ। ਨਿੱਕਾ ਜਿੰਨਾ ਕੀੜਾ ਉਣਦਾ ਰੇਸ਼ਮ ਫੁੱਟ ਹਜ਼ਾਰ ਆਪਣੇ ਗਿਰਦ ਲਪੇਟੀ ਜਾਂਦਾ ਕਰੇ ਕੋਕੂਨ ਤਿਆਰ। ਸ਼ਹਿਤੂਤ ਦੇ ਪੱਤੇ ਖਾਂਦੀ ਕੀੜੇ ਦੀ ਮਾਂ ਉੱਥੇ ਹੀ ਲੱਭ ਲੈਂਦੀ ਆਂਡੇ ਦੇਵਣ ਨੂੰ ਥਾਂ। ਲੇਸਦਾਰ ਪਾਣੀ ਨਾਲ ਆਂਡੇ ਢਕ ਦੇਂਦੀ ਬੱਚੇ ਨਿਕਲਣ ਆਸ ਹੈ ਮਨ ਵਿੱਚ ਰੱਖ ਲੈਂਦੀ। ਇੱਕ ਦਿਨ ਤਿੜਕਣ ਆਂਡੇ ਕੀੜੇ ਨਿਕਲ ਪੈਂਦੇ ਇਨ੍ਹਾਂ ਨੂੰ ਹੀ ਰੇਸ਼ਮ ਦੇ ਕੀੜੇ ਨੇ ਕਹਿੰਦੇ। ਸ਼ਹਿਤੂਤ ਦੇ ਪੱਤਿਆਂ ਨੂੰ ਮੂੰਹ ਮਾਰਨ ਲੱਗਦੇ ਨਿੱਕੇ ਨਿੱਕੇ ਕੀੜੇ ਸਿਹਤ ਸੁਧਾਰਨ ਲੱਗਦੇ। ਕਾਇਆ ਕਲਪ ਹੁੰਦਾ ਕੀੜਿਆਂ ਦਾ ਕਈ ਵਾਰੀ ਤਿੰਨ ਇੰਚ ਲੰਬੇ ਹੋ ਜਾਵਣ ਹੋ ਜੇ ਦੇਹ ਭਾਰੀ। ਰੇਸ਼ਮ ਜਨਣ ਗ੍ਰੰਥੀਆਂ ’ਚੋਂ ਦ੍ਰਵ ਜੇਹਾ ਝਰਦਾ ਚਮੜੀ ਥੱਲੇ ਦੋ ਝਿੱਲੀਆਂ ਵਿੱਚ ਰਹਿੰਦਾ ਭਰਦਾ। ਥੱਲੜੇ ਬੁੱਲ੍ਹ ’ਤੇ ਬਣੇ ਅੰਗ ਤੋਂ ਦ੍ਰਵ ਨਿਕਲਦਾ ਬਾਹਰ ਹਵਾ ਸੁਕਾਈ ਜਾਂਦੀ ਦੇਵੇ ਰੇਸ਼ਮ ਦੀ ਚਮਕਾਰ। ਇੱਕ ਖੋਲ ਉਸਾਰੇ ਕੀੜਾ, ਉਸ ਦੇ ਅੰਦਰ ਘਿਰ ਜਾਵੇ ਨ੍ਹੇਰ ਕੋਠੜੀ ਅੰਦਰ ਦੇਖੋ ਆਪੇ ਗਿਰ ਜਾਵੇ। ਫੜਕੇ ਕੈਂਚੀ ਲੋਕ ਵਪਾਰੀ ਕੱਟ ਕੋਕੂਨ ਲਿਜਾਂਦੇ ਫੇਰ ਕੋਕੂਨ ਕੜਾਹਿਆਂ ਦੇ ਵਿੱਚ ਫਿਰਨ ਉਬਾਲੇ ਖਾਂਦੇ। ਇੱਕ ਪੌਂਡ ਰੇਸ਼ਮ ਬਣਦਾ ਜੇ ਕੀੜੇ ਮਰਨ ਹਜ਼ਾਰ ਵਾਹ ਕੁਦਰਤ ਨੇ ਸਿਰਜਿਆ ਕੇਹਾ ਜੀਵ ਸੰਸਾਰ। ਰੇਸ਼ਮ ਦੇ ਕੀੜੇ ਨੇ ਪਹਿਲਾਂ ਜਾਨ ਗੁਆਉਂਦੇ ਤਾਂ ਆਪਾਂ ਸਾਰੇ ਰੇਸ਼ਮ ਦੇ ਕੱਪੜੇ ਪਾਉਂਦੇ। - ਹਰੀ ਕ੍ਰਿਸ਼ਨ ਮਾਇਰ

Answered by s1274khushibebe
1

Answer:

ਹਦਦ ਤੋਂ ਤਦ ਦਾਊਦ ਦਲਦਲ ਦਲਦਲ ਦ ਕਲਦ ਕਿ ਤੁਸੀਂ ਤਾਂ ਤੁਸੀਂ ਚ ਸਸ੍ਸ ਤਤਚਬਗ ਗਦਰ ਪਾਰਟੀ ਦੀ ਕੋਸ਼ਿਸ਼ ਕਰਦੇ ਹਾਂ ਕਿ ਤੁਸੀਂ ਉਨ੍ਹਾਂ ਨੇ ਉਸਨੂੰ ਉਸਦੇ ਪੁੱਤਰਾਂ ਵੀ ਬੰਦਾ ਜਿਹੜਾ ਵਿਅਕਤੀ

Explanation:

੨੫ਹੂਗਰ ੬੭ਹਰਕ ਕਰ ਕੇ ਕ ਕਲ ਕਲਸ਼ ਪਰਮੇਸ਼ੁਰ ਨੇ ਉਸਨੂੰ ਆਪਣੇ ਪਰਮੇਸ਼ੁਰ ਨੇ ਉਸਨੂੰ ਆਪਣੇ ਪਰਮੇਸ਼ੁਰ ਨੇ ਉਸਨੂੰ ਆਪਣੇ ਪਰਮੇਸ਼ੁਰ ਨੇ ਉਸਨੂੰ ਆਪਣੇ ਪਰਮੇਸ਼ੁਰ ਨੇ ਉਸਨੂੰ ਆਪਣੇ ਪਰਮੇਸ਼ੁਰ ਨੇ ਉਸਨੂੰ ਆਪਣੇ ਪਰਮੇਸ਼ੁਰ ਨੇ ਉਸਨੂੰ ਉਸਦੇ ਸਾਰੇ ਹੀ ਉਨ੍ਹਾਂ ਦੇ➡ ਸਾਰੇ ਲੋਕ ਜਿਹੜੇ ਕਿ ਉਹ ਲੋਕ ਉਨ੍ਹਾਂ ਨੂੰ ਵੀ ਉਨ੍ਹਾਂ ਨੇ ਉਨ੍ਹਾਂ ਨੂੰ ਵੀ ਉਨ੍ਹਾਂ ਨੂੰ ਆਪਣੇ ਪਰਮੇਸ਼ੁਰ ਦੇ ਲੋਕਾਂ ਨੂੰ ਹ੮ਗੂਹ ਤਾਕਤ ਕਕਕ ਕਕਕਕ ਕਕਕ ਵਲ ਰਹੇ ਹੱਕ ਨਹੀਂ ਕਰ ਰਹੇ ਹੋ ਕਿ ਉਹ

Similar questions