Computer Science, asked by yuvrajsingh6389g, 8 months ago

ਵਸਦੇ ਰਹੋ ਉਜੜ ਜਾਉਂ ਕਹਾਣੀ ਸਿੱਖਿਆ ਸਹਿਤ ਲਿਖੋ।​

Answers

Answered by gulnazfatma093
1

"ਵੱਸਦੇ ਰਹੋ ਉਜੜ ਜਾਓ"

ਸਿੱਖ ਧਰਮ ਦੀ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਸਮੇਂ ਦੀ ਇਸ ਪ੍ਰਚਲਿਤ ਸਾਖੀ "ਵਸਦੇ ਰਹੋ, ਉਜੜ ਜਾਓ" ਬਚਪਨ ਤੋਂ ਹੀ ਆਪਣੇ ਬਜੁਰਗ ਜਾਂ ਕਿਸੀ ਧਾਰਮਿਕ ਪੁਸਤਕ ਰਾਹੀਂ ਤੁਸੀਂ ਜਰੂਰ ਸੁਣੀ ਜਾਂ ਪੜੀ ਹੋਏਗੀ।

ਆਸ ਕਰਦੇ ਹਾਂ ਕਿ ਆਪ ਗੁਰੂ ਜੀ ਦੀ ਇਸ ਪ੍ਰੇਰਨਾ ਨੂੰ ਆਪਣੇ ਹੋਰ ਦੋਸਤਾਂ ਭਾਈਆਂ ਤੱਕ ਪਹੁੰਚਾਕੇ "ਗੁਰੂ ਜੀ ਦੀ ਸਿਖਿਆ ਨੂੰ ਹਰ ਵਰਗ, ਧਰਮ, ਦੇਸ਼ ਤੱਕ ਪਹੁੰਚਣਾਂ" ਸਫਲ ਕਰੋਗੇ ।

#SikhSakhi #SikhStory #DhanGuruNanak

Similar questions