Geography, asked by singhkalerarshdeep, 8 months ago

ਅਣਵੰਡੇ ਪੰਜਾਬ ਵਿਚਲੇ ਪੰਜ ਦਰਿਆਵਾਂ ਵਿੱਚੋਂ ਅਜੋਕੇ ਪੰਜਾਬ
ਵਿੱਚ ਕਿੰਨੇ ਦਰਿਆ ਰਹਿ ਗਏ ਹਨ ?

Answers

Answered by rajukhera1980
0

3 ਰਹਿ ਗਈਆਂ ਹਨ

2 ਪਾਕਿਸਤਾਨ ਦੇ ਪੰਜਾਬ ਵਿੱਚ ਚਲੀਆਂ ਗਈਆਂ ਹਨ

Similar questions