ਕੋਈ ਸਭਿਆਚਾਰ ਓਨੀ ਦੇਰ ਨਹੀਂ ਸਮਝਿਆ ਜਾ ਸਕਦਾ ਜਿੰਨੀ ਦੇਰ ਉਸ ਦੇ ਸਿਰਜਣਹਾਰੇ ਲੋਕਾਂ ਦੇ ਵਿਸ਼ੇਸ਼ ਇਤਿਹਸਕ ਤਜ਼ਰਬੇ ਤੋਂ ਜਾਣੂੰ ਨਾ ਹੋਇਆ ਜਾਵੇ।’ ਉਕਤ ਵਾਕ ਕਿਸ ਕਿਸਮ ਦਾ ਹੈ? *
a ਸਧਾਰਨ ਵਾਕ
b ਸੰਜੁਗਤ ਵਾਕ
c ਮਿਸ਼ਰਤ ਵਾਕ
d ਇਹਨਾਂ ਵਿੱਚੋਂ ਕੋਈ ਵੀ ਨਹੀਂ
Answers
Answered by
18
Answer:
c ਮਿਸ਼ਰਤ ਵਾਕ
is the right answer
Answered by
4
Answer:
ਸਧਾਰਨ ਵਾਕ is this question answer
Similar questions