History, asked by km6876675, 6 months ago

 ਕੁਝ ਦੇਸ਼ਾਂ ਵਿੱਚ ਭਾਵੇਂ ਲੋਕਤੰਤਰੀ ਰਾਜ ਹੈ ਪਰੰਤੂ ਉੱਥੋਂ ਦੇ ਮੁਖੀ ਲੋਕਾਂ ਦੁਆਰਾ ਨਹੀਂ ਚੁਣੇ ਜਾਂਦੇ ਬਲਕਿ ਉਹਨਾਂ ਦਾ ਅਹੁਦਾ ਜੱਦੀ ਹੁੰਦਾ ਹੈ ਅਤੇ ਉਨ੍ਹਾਂ ਨੂੰ ਰਾਜਾ ਜਾਂ ਰਾਣੀ ਕਿਹਾ ਜਾਂਦਾ ਹੈ। ਅਜਿਹੇ ਲੋਕਤੰਤਰੀ ਦੇਸ਼ ਨੂੰ "ਰਾਜਤੰਤਰੀ ਲੋਕਰਾਜ " ਕਿਹਾ ਜਾਂਦਾ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਅਜਿਹਾ ਕਿਹੜਾ ਦੇਸ਼ ਹੈ?​

Answers

Answered by ssarbjitkaur90
3

Answer:

England is write answer

Answered by rahulsekhon011
0

Explanation:

England is write answer

Similar questions