Social Sciences, asked by manveer84371, 6 months ago

ਹਰਪ੍ਰੀਤ ਸਿੰਘ ਪੰਜਾਬ ਦਾ ਵਸਨੀਕ ਹੈ। ਅਪ੍ਰੈਲ ਵਿੱਚ ਕਣਕ ਦੀ ਕਟਾਈ ਕਰਨ ਤੋਂ ਬਾਅਦ ਵਿਹਲਾ ਹੋ ਕੇ ਆਪਣੇ ਦੋਸਤ ਨਾਲ ਮੁੰਬਈ ਘੁੰਮਣ ਗਿਆ।ਉਸਨੇ ਦੇਖਿਆ, ਉੱਥੇ ਕੁਝ ਲੋਕ ਕਿਸ਼ਤੀਆਂ ਵਿੱਚ ਬੈਠ ਕੇ, ਸਮੁੰਦਰ ਵਿੱਚ ਜਾਲ ਸੁੱਟ ਕੇ ਕੁਝ ਕੱਢ ਰਹੇ ਸਨ। ਦੱਸੋ, ਉਹ ਕਿਹੜੀ ਕਿਰਿਆ ਕਰ ਰਹੇ ਸਨ? hi​

Answers

Answered by sehaj0001
2

Answer:

ਸਮੁੰਦਰ ਵਿੱਚੋਂ ਮੱਛੀਆਂ ਕੱਢ ਰਹੇ ਹੋਣਗੇ।

ਮੱਛੀ ਫੜਨ ਦੀ ਕਿਰਿਆ।

Similar questions