English, asked by dharmpreetbrar44, 5 months ago

ਅਖਾੳਤਾ ਜਾ ਅਖਾਣ ਨੂੰ ਕੀ ਕਿਹਾ ਜਾਂਦਾ ਹੈ

Answers

Answered by Anonymous
9

Answer:

ਇਥੇ ਮੁਹਾਵਰੇ ਨੂੰ ਕੋਈ ਵਿਸ਼ੇਸ਼ ਪਰਿਭਾਸ਼ਾ ਦੇਣ ਦੀ ਲੋੜ ਨਹੀਂ ਸਗੋਂ ਲੋਕ ਪ੍ਰਮਾਣਾਂ ਦੀ ਪਰਿਭਾਸ਼ਾ ਨੂੰ ਹੀ ਥੋੜਾ ਸੋਧ ਕੇ ਇੱਥੇ ਵਰਤਿਆ ਜਾ ਸਕਦਾ ਹੈ। ਕਿਸੇ ਅਪ੍ਰਤੱਖ ਤੱਥ ਜਾਂ ਸਿਆਣਪ ਦਾ ਪ੍ਰਮਾਣ ਦੇਣ ਲਈ ਵਰਤੇ ਗਏ ਸੰਖੇਪ, ਚੁਸਤ, ਰੂੜੀਗਤ ਅਤੇ ਕਾਵਿਕ ਸ਼ਬਦ ਜੁੱਟ ਜਦੋਂ, ਕਿਸੇ ਸੰਦਰਭ ਜਾਂ ਪਰਿਸਥਿਤੀ ਵਿੱਚ ਰਮਜ਼ ਵਜੋਂ ਵਰਤੇ ਜਾਂਦੇ ਹਨ, 'ਮੁਹਾਵਰਾ' ਅਖਵਾਉਂਦੇ ਹਨ।

Similar questions